FacebookTwitterg+Mail

ਰੈੱਡ ਡਰੈੱਸ 'ਚ ਮਾਨੁਸ਼ੀ ਛਿੱਲਰ ਨੇ ਦਿਖਾਇਆ ਖੂਬਸੂਰਤ ਅੰਦਾਜ਼, ਤਸਵੀਰਾਂ ਵਾਇਰਲ

manushi chhillar
20 October, 2018 04:01:20 PM

ਮੁੰਬਈ(ਬਿਊਰੋ)— ਇਨੀਂ ਦਿਨੀਂ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਸ਼੍ਰੀਲੰਕਾ ਪਹੁੰਚੀ ਹੈ, ਜਿੱਥੇ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਡਾਊਨਲੋਡ,manushi chhillar image hd photo download

ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮਾਨੁਛੀ ਛਿੱਲਰ ਕਾਫੀ ਖੂਬਸੂਰਤ ਲੱਗ ਰਹੀ ਹੈ।

Punjabi Bollywood Tadka,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਡਾਊਨਲੋਡ,manushi chhillar image hd photo download

ਇਸ ਤੋਂ ਇਲਾਵਾ ਉਸ ਨੇ ਵੱਖਰੀ-ਵੱਰੀ ਆਊਟਫਿੱਟਸ 'ਚ ਵੀ ਮਾਨੁਸ਼ੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਉਸ ਨੇ ਬਿਹਤਰੀਨ ਪੋਜ਼ ਦਿੱਤੇ। 

Punjabi Bollywood Tadka,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਡਾਊਨਲੋਡ,manushi chhillar image hd photo download
ਦੱਸ ਦੇਈਏ ਕਿ ਸਾਲ 2017 'ਚ ਮਾਨੁਸ਼ੀ ਨੂੰ 'ਟਾਈਮਜ਼ ਮੋਸਟ ਡਿਜ਼ਾਇਰੇਬਲ ਵੁਮੈਨ' ਦੀ ਸੂਚੀ 'ਚ ਵੀ ਸ਼ਾਮਲ ਕੀਤਾ ਗਿਆ ਸੀ।

Punjabi Bollywood Tadka,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਡਾਊਨਲੋਡ,manushi chhillar image hd photo download

ਮਾਨੁਸ਼ੀ ਦਾ ਜਨਮ ਹਰਿਆਣਾ ਦੇ ਰੋਹਤਕ 'ਚ ਸਾਲ 1997 'ਚ ਹੋਇਆ ਸੀ। ਮਾਨੁਸ਼ੀ ਨੇ 17 ਸਾਲ ਦੀ ਉਮਰ 'ਚ ਹੀ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਲਿਆ ਸੀ।

Punjabi Bollywood Tadka,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਡਾਊਨਲੋਡ,manushi chhillar image hd photo download


Tags: Miss World 2017Manushi ChhillarSri LankaPhotoshootInstagram

Edited By

Sunita

Sunita is News Editor at Jagbani.