FacebookTwitterg+Mail

ਫੈਨਜ਼ ਨੂੰ ਮਦਹੋਸ਼ ਕਰ ਰਿਹਾ ਹੈ ਮਾਨੁਸ਼ੀ ਛਿੱਲਰ ਦਾ ਹੌਟ ਲੁੱਕ

manushi chhillar
02 December, 2018 03:54:48 PM

ਮੁੰਬਈ (ਬਿਊਰੋ) : ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਇਕ ਵਾਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਜੀ ਹਾਂ, ਹਾਲ ਹੀ 'ਚ ਮਾਨੁਸ਼ੀ ਛਿੱਲਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਫੈਦ ਬਿਕਨੀ ਪਾ ਕੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਅਜਿਹੇ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka

ਇਨ੍ਹੀਂ ਦਿਨੀਂ ਮਾਨੁਸ਼ੀ ਚੀਨ 'ਚ ਛੁੱਟੀਆਂ ਇੰਜੁਆਏ ਕਰ ਰਹੀ, ਜਿਸ ਸੂਬੇ ਨਾਲ ਮਾਨੁਸ਼ੀ ਸਬੰਧ ਰੱਖਦੀ ਹੈ, ਉੱਥੋਂ ਦੇ ਜ਼ਿਆਦਾਤਰ ਖਿਡਾਰੀ ਹੀ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ ਪਰ ਇਸ ਟਰੈਂਡ ਦੇ ਉਲਟ ਮਾਨੁਸ਼ੀ ਦਾ ਮਿਸ ਵਰਲਡ ਬਣਨਾ ਆਪਣੇ ਆਪ 'ਚ ਕਾਬਿਲ-ਏ-ਤਾਰੀਫ ਹੈ।

Punjabi Bollywood Tadka

ਇਸ ਖਿਤਾਬ ਨੂੰ ਉਸ ਨੇ ਮਹਿਜ਼ 21 ਸਾਲਾਂ ਦੀ ਉਮਰ 'ਚ ਹੀ ਹਾਸਲ ਕਰ ਲਿਆ ਸੀ। ਇਸ ਤਸਵੀਰ 'ਚ ਮਾਨੁਸ਼ੀ ਨੀਲੇ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਮਾਨੁਸ਼ੀ ਨੇ ਚੀਨ ਤੋਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਜਿਮ 'ਚ ਐਕਸਰਸਾਈਜ਼ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਮਾਨੁਸ਼ੀ ਨੂੰ ਚੀਨ 'ਚ 2017 'ਚ ਇਹ ਖਿਤਾਬ ਦਿੱਤਾ ਗਿਆ ਸੀ। ਉਸ ਨੇ ਦੱਸਿਆ ਕਿ ਜੋ ਪਛਾਣ ਮੈਨੂੰ ਮਿਲੀ, ਉਸ ਨਾਲ ਤਾਲਮੇਲ ਬਿਠਾਉਣ 'ਚ ਮੈਨੂੰ ਸਮਾਂ ਲੱਗਿਆ, ਕਿਉਂਕਿ ਇਸ ਤੋਂ ਪਹਿਲਾਂ ਮੈਂ ਬੇਹੱਦ ਸਾਧਾਰਨ ਕੁੜੀ ਸੀ।

Punjabi Bollywood Tadka

Punjabi Bollywood Tadka


Tags: Manushi Chhillar Miss World 2017 Bikini Photoshoot Instagram Bollywood Celebrity

Edited By

Sunita

Sunita is News Editor at Jagbani.