FacebookTwitterg+Mail

B'Day Spl: ਇਕ ਸਵਾਲ ਦੇ ਜਵਾਬ ਨੇ ਬਦਲ ਦਿੱਤੀ ਸੀ ਮਿਸ ਵਰਲਡ ਮਾਨੁਸ਼ੀ ਛਿੱਲਰ ਦੀ ਜ਼ਿੰਦਗੀ

manushi chhillar birthday
14 May, 2019 04:11:10 PM

ਮੁੰਬਈ(ਬਿਊਰੋ)— ਮਿਲ ਵਰਲਡ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਅੱਜ ਆਪਣਾ 22 ਵਾਂ ਜਨਮਦਿਨ ਮਨਾ ਰਹੀ ਹੈ। ਜਦੋਂ ਮਾਨੁਸ਼ੀ ਛਿੱਲਰ ਮਿਸ ਵਰਲਡ ਬਣੀ ਸੀ ਉਸ ਸਮੇਂ ਉਸ ਦੀ ਉਮਰ ਸਿਰਫ਼ 20 ਸਾਲ ਸੀ । ਮਾਨੁਸ਼ੀ ਛਿੱਲਰ ਦਾ ਜਨਮ ਹਰਿਆਣਾ ਦੇ ਝੱਜਰ 'ਚ ਹੋਇਆ ਸੀ।

   ਮਾਨੁਸ਼ੀ ਛਿੱਲਰ ਬਰਥਡੇ ਸਪੈਸ਼ਲ ਇਮੇਜ਼ 

Punjabi Bollywood Tadka,manushi chhillar image hd photo wallpaper pics gallery download,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਮਾਨੁਸ਼ੀ ਛਿੱਲਰ ਉਸ ਸਮੇਂ ਰਾਤੋਂ ਰਾਤ ਸਟਾਰ ਬਣ ਗਈ ਸੀ ਜਦੋਂ ਉਹ 2017 ਵਿੱਚ ਵਿਸ਼ਵ ਸੁੰਦਰੀ ਬਣ ਕੇ ਸਾਹਮਣੇ ਆਈ ਸੀ । ਖਬਰਾਂ ਦੀ ਮੰਨੀਏ ਤਾਂ ਮਾਨੁਸ਼ੀ ਛਿੱਲਰ ਵਧੀਆ ਡਾਂਸਰ ਵੀ ਹੈ । ਇਸ ਤੋਂ ਇਲਾਵਾ ਉਸ ਨੂੰ ਐਕਟਿੰਗ ਤੇ ਪੇਂਟਿੰਗ ਕਰਨਾ ਵੀ ਬਹੁਤ ਪਸੰਦ ਹੈ ।ਮਾਨੁਸ਼ੀ ਛਿੱਲਰ ਦਾ ਪਸੰਦਦੀਦਾ ਅਦਾਕਾਰ ਆਮਿਰ ਖਾਨ ਹੈ।
Punjabi Bollywood Tadka,manushi chhillar image hd photo wallpaper pics gallery download,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦੇ ਮੁਕਾਬਲੇ 'ਚ 118 ਦੇਸ਼ਾਂ ਦੀਆਂ ਕੁੜੀਆਂ ਨੂੰ ਟੱਕਰ ਦਿੱਤੀ ਸੀ। ਇਸ ਮੁਕਾਬਲੇ 'ਚ ਮਾਨੁਸ਼ੀ ਛਿੱਲਰ ਨੂੰ ਕੁਝ ਸਵਾਲ ਵੀ ਕੀਤੇ ਗਏ ਸਨ, ਜਿਨ੍ਹਾਂ ਦੇ ਜਵਾਬ ਦੇ ਅਧਾਰ ਤੇ ਉਨ੍ਹਾਂ ਨੂੰ ਮਿਸ ਵਰਲਡ ਦਾ ਤਾਜ਼ ਪਾਇਆ ਗਿਆ ਸੀ ।
Punjabi Bollywood Tadka,manushi chhillar image hd photo wallpaper pics gallery download,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸਵਾਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਨੁਸ਼ੀ ਛਿੱਲਰ ਤੋਂ ਪੁੱਛਿਆ ਗਿਆ ਸੀ ਕਿ ਉਹ ਕਿਹੜਾ ਪ੍ਰੋਫੈਸ਼ਨ ਹੈ ਜਿਸ ਨੂੰ ਉਸ ਦੇ ਮੁਤਾਬਕ ਸਭ ਤੋਂ ਵੱਧ ਤਨਖਾਹ ਮਿਲਣੀ ਚਾਹੀਦੀ ਹੈ ਤੇ ਕਿਉਂ । ਇਸ ਦੇ ਜ਼ਵਾਬ 'ਚ ਮਾਨੁਸ਼ੀ ਛਿੱਲਰ ਨੇ ਕਿਹਾ ਸੀ ਕਿ ਇੱਕ ਮਾਂ ਨੂੰ ਸਭ ਤੋਂ ਜ਼ਿਆਦਾ ਇੱਜ਼ਤ ਮਿਲਣੀ ਚਾਹੀਦੀ ਹੈ ਤੇ ਜਿੱਥੇ ਤੱਕ ਤਨਖਾਹ ਦੀ ਗੱਲ ਹੈ, ਤਾਂ ਇਸ ਦਾ ਮਤਲਬ ਪੈਸਿਆਂ ਨਾਲ ਨਹੀਂ ਬਲਕਿ ਸਨਮਾਨ ਤੇ ਪਿਆਰ ਨਾਲ ਹੈ ।

   ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਵਾਲਪੇਪਰ

Punjabi Bollywood Tadka,manushi chhillar image hd photo wallpaper pics gallery download,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,manushi chhillar image hd photo wallpaper pics gallery download,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

 

Punjabi Bollywood Tadka,manushi chhillar image hd photo wallpaper pics gallery download,ਮਾਨੁਸ਼ੀ ਛਿੱਲਰ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


Tags: Manushi ChhillarMiss World 2017Film Star Birthday ਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.