FacebookTwitterg+Mail

'ਮਿਸ ਵਰਲਡ' ਮਾਨੁਸ਼ੀ ਨੇ ਬਿਨਾਂ ਅੰਦਰੂਨੀ ਕੱਪੜਿਆਂ ਦੇ ਕਰਵਾਇਆ ਬੋਲਡ ਫੋਟੋਸ਼ੂਟ

manushi chillar
18 January, 2018 05:39:30 PM

ਮੁੰਬਈ(ਬਿਊਰੋ)— ਇਸ ਸਾਲ ਦਾ ਸਭ ਤੋਂ ਗਲੈਮਰਸ ਕੈਲੇਂਡਰ ਅੱਜ ਲਾਂਚ ਹੋ ਗਿਆ ਹੈ, ਜਿਸ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗਰਾਫਰ ਡੱਬੂ ਰਤਨਾਨੀ ਨੇ ਸ਼ੂਟ ਕੀਤਾ ਹੈ। ਇਸ ਕੈਲੇਂਡਰ ਲਈ ਡੱਬੂ ਨੇ ਸ਼ਾਹਰੁਖ ਖਾਨ, ਸੰਨੀ ਲਿਓਨ, ਆਲੀਆ ਭੱਟ ਤੇ ਅਮਿਤਾਭ ਬੱਚਨ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਫੋਟੋਸ਼ੂਟ ਕੀਤਾ ਹੈ। ਇਨ੍ਹਾਂ ਸਾਰਿਆ ਤੋਂ ਇਲਾਵਾ ਇਸ ਕੈਲੇਂਡਰ ਸ਼ੂਟ 'ਚ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਫੋਟੋਸ਼ੂਟ ਰਾਹੀਂ ਇਸ ਸਾਲ ਡੈਬਿਊ ਕਰ ਰਹੀ ਹੈ।

ਉਨ੍ਹਾਂ ਨੇ ਆਪਣੇ ਇੰਸਟਾਗਰਾਮ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਡੱਬੂ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਨ੍ਹਾਂ ਦਾ ਅਜਿਹਾ ਹੌਟ ਤੇ ਬੋਲਡ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਨ ਵਧਾਉਣ ਵਾਲਾ ਹੈ। ਇਸ ਤਸਵੀਰ 'ਚ ਉਨ੍ਹਾਂ ਬਿਨਾਂ ਅੰਦਰੂਨੀ ਕੱਪੜੇ ਪਹਿਨ ਸ਼ੂਟ ਕਰਵਾਇਆ ਹੈ। ਆਪਣੇ ਪਹਿਲੇ ਕੈਲੇਂਡਰ ਸ਼ੂਟ ਨੂੰ ਲੈ ਕੇ ਮਾਨੁਸ਼ੀ ਕਾਫੀ ਉਤਸ਼ਾਹਿਤ ਹੈ। ਆਪਣੇ ਡੈਬਿਊ ਤੋਂ ਪਹਿਲੇ ਹੀ ਮਾਨੁਸ਼ੀ ਨੇ ਆਪਣਾ ਹੌਟ ਲੁੱਕ ਪ੍ਰਸ਼ੰਸਕਾਂ ਸਾਹਮਣੇ ਜ਼ਾਹਰ ਕਰ ਹੀ ਦਿੱਤਾ ਹੈ।

Punjabi Bollywood Tadka


Tags: Celebrity Photographer Dabboo Ratnani Miss World 2017 Manushi ChillarPhotoshoot

Edited By

Chanda Verma

Chanda Verma is News Editor at Jagbani.