FacebookTwitterg+Mail

ਪਤੀ ਦੇ ਬਿਨਾ ਗੌਰਵ ਕਪੂਰ ਦੀ ਬਰਥਡੇ ਪਾਰਟੀ 'ਚ ਪੁੱਜੀ ਹੇਜ਼ਲ, ਦਿਖੇ ਕਈ ਬਾਲੀਵੁੱਡ ਸਿਤਾਰੇ

many bollywood stars starring hajal seen in
13 April, 2018 05:10:27 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਗੌਰਵ ਕਪੂਰ 37 ਸਾਲ ਦੇ ਹੋ ਗਏ ਹਨ। ਹਾਲ ਹੀ 'ਚ ਉਨ੍ਹਾਂ ਦੇ ਮੁੰਬਈ ਵਾਲੇ ਘਰ 'ਚ ਪਾਰਟੀ ਰੱਖੀ ਗਈ ਜਿਸ 'ਚ ਕਈ ਬਾਲੀਵੁੱਡ ਸਿਤਾਰੇ ਪਹੁੰਚੇ। ਇੱਥੇ ਰਣਵੀਰ ਸਿੰਘ ਆਪਣਾ ਟੁੱਟਿਆ ਹੋਇਆ ਹੱਥ ਲੈ ਕੇ ਪਹੁੰਚੇ। ਦਰਅਸਲ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਹੱਥ 'ਤੇ ਸੱਟ ਲੱਗ ਗਈ ਸੀ ਇਸ ਸੱਟ ਲੱਗੇ ਹੱਥ ਨਾਲ ਹੀ ਉਹ ਪਾਰਟੀ 'ਚ ਪਹੁੰਚੇ। ਪਾਰਟੀ 'ਚੋਂ ਨਿਕਲਦੇ ਸਮੇਂ ਰਣਵੀਰ ਦੀ ਡਾਇਰੈਕਟਰ ਕਬੀਰ ਖਾਨ ਨਾਲ ਖਾਸ ਬਾਨਡਿੰਗ ਦੇਖਣ ਨੂੰ ਮਿਲੀ। ਉਹ ਕੈਮਰੇ ਦੇ ਸਾਹਮਣੇ ਕਬੀਰ ਨੂੰ ਕਿਸ ਕਰਦੇ ਨਜ਼ਰ ਆਏ।
Punjabi Bollywood Tadka
ਗੌਰਵ ਦੀ ਬਰਥਡੇ ਪਾਰਟੀ 'ਚ ਹੇਜ਼ਲ ਕੀਚ ਵੀ ਪਹੁੰਚੀ। ਉਹ ਇਸ ਦੌਰਾਨ ਇਕੱਲੀ ਹੀ ਪਹੁੰਚੀ ਉਨ੍ਹਾਂ ਦੇ ਨਾਲ ਯੁਵਰਾਜ ਸਿੰਘ ਨਜ਼ਰ ਨਹੀਂ ਆਏ। 
Punjabi Bollywood Tadkaਪਾਰਟੀ 'ਚ ਹੇਜ਼ਲ ਬਲੈਕ ਕਲਰ ਦੇ ਸ਼ਾਰਟ ਡ੍ਰੈਸ 'ਚ ਪਹੁੰਚੀ ਸੀ। ਇਸ ਦੌਰਾਨ ਉਹ ਪਹਿਲਾਂ ਤੋਂ ਕਾਫੀ ਮੋਟੀ ਨਜ਼ਰ ਆਈ। ਇੱਥੇ ਪਾਰਟੀ 'ਚ ਯੁਵਰਾਜ ਦੇ ਫ੍ਰੈਂਡ ਅਤੇ ਕ੍ਰਿਕਟਰ ਜ਼ਹੀਰ ਖਾਨ ਦੀ ਕੰਪਨੀ ਇੰਜੁਆਏ ਕਰਦੀ ਦਿੱਖੀ। 
Punjabi Bollywood Tadka
ਪਾਰਟੀ 'ਚ ਪਤਨੀ ਮਿਨੀ ਮਾਥੁਰ ਦੇ ਨਾਲ ਕਬੀਰ, ਡਿਨੋ ਮੋਰਿਆ, ਸੈਆਮੀ ਖੇਰ, ਮਸਾਬਾ ਗੁਪਤਾ, ਅੰਗਦ ਬੇਦੀ, ਅਰਸ਼ਦ ਵਾਰਸੀ, ਮੰਦਿਰਾ ਬੇਦੀ, ਸਮੀਰ ਕੋਚਰ, ਰਿਤੇਸ਼ ਸਿਧਵਾਨੀ, ਸਾਹਿਲ ਸੰਘਾ ਸਹਿਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ।
Punjabi Bollywood TadkaKunal Khemmu, Soha Ali Khan,Angad Bedi
Punjabi Bollywood TadkaMandira Bedi
Punjabi Bollywood TadkaMini Mathur|
Punjabi Bollywood TadkaDino Morea
Punjabi Bollywood TadkaKonkona Sen Sharma
Punjabi Bollywood TadkaCyrus Sahukar
Punjabi Bollywood TadkaAnushka Manchanda
Punjabi Bollywood TadkaSaiyami Kher
Punjabi Bollywood Tadka

Shrishti Behl Arya


Tags: Hazel Keech Gaurav KapurRanveer Singh Mandira Bedi Arshad Warsi Kabir Khanਗੌਰਵ ਕਪੂਰਬਰਥਡੇ ਪਾਰਟੀ

Edited By

Neha Meniya

Neha Meniya is News Editor at Jagbani.