FacebookTwitterg+Mail

Pics : ਰੈੱਡ ਸਵਿਮਸੂਟ 'ਚ ਸੰਜੇ ਦੱਤ ਦੀ ਪਤਨੀ ਦਾ ਨਜ਼ਰ ਆਇਆ ਹੌਟ ਅੰਦਾਜ਼

manyata dutt
29 June, 2017 12:42:38 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਵਿਅਸਥ ਹਨ ਪਰ ਫਿਰ ਵੀ ਆਪਣੀ ਪਤਨੀ ਮਾਨਯਤਾ ਦੱਤ ਅਤੇ ਬੱਚਿਆਂ ਨਾਲ ਛੁਟੀਆਂ ਮਨਾ ਰਹੇ ਹਨ। ਹਾਲ ਹੀ 'ਚ ਮਾਨਯਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਰੈੱਡ ਸਵਿਮਸੂਟ ਪਹਿਣੇ ਕਾਫੀ ਹੌਟ ਨਜ਼ਰ ਆ ਰਹੀ ਹੈ। ਮਾਨਯਤਾ ਇਨ੍ਹਾਂ ਤਸਵੀਰਾਂ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਮਾਨਯਤਾ ਨੇ ਇੰਸਟਾਗ੍ਰਾਮ 'ਤੇ ਸਵਿਮਸੂਟ ਪਹਿਣੇ ਨਜ਼ਰ ਆ ਰਹੇ ਸਨ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵਜ੍ਹਾ ਕਰਕੇ ਉਹ ਕਾਫੀ ਚਰਚਾ 'ਚ ਬਣੀ ਹੋਈ ਸੀ ।

Punjabi Bollywood Tadka

ਪਿਛਲੇ ਦਿਨੀਂ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਆਪਣੇ ਬੱਚਿਆਂ ਨਾਲ ਸ਼੍ਰੀਲੰਕਾ 'ਚ ਸੀ । ਇਨ੍ਹਾਂ ਤਸੀਵਰਾਂ 'ਚ ਸੰਜੇ ਦੱਤ ਨਹੀਂ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਬੀਤੇ ਦਿਨੀਂ ਮਾਨਯਤਾ ਨੇ ਛੁੱਟੀਆਂ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ । ਮਾਨਯਤਾ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਤਕ ਮਾਨਯਤਾ ਕਰੀਬ 400 ਤੋਂ ਜ਼ਿਆਦਾ ਪੋਸਟ ਸ਼ੇਅਰ ਕਰ ਚੁੱਕੀ ਹੈ।


Tags: Manyata Dutt Sanjay Dutt ‎Swim suit Celebrity Glamour ਮਾਨਯਤਾ ਦੱਤ ਸੰਜੇ ਦੱਤ