FacebookTwitterg+Mail

ਬੋਲਡ ਫਿੱਗਰ ਪਾਉਣ ਲਈ ਰੋਜ਼ਾਨਾ ਇਹ ਕੰਮ ਕਰਦੀ ਸੀ ਮਰਲਿਨ ਮੁਨਰੋ (ਦੇਖੋ ਤਸਵੀਰਾਂ)

marilyn monroe
01 June, 2017 03:46:27 PM

ਮੁੰਬਈ— ਅਮਰੀਕੀ ਅਭਿਨੇਤਰੀ ਮਰਲਿਨ ਮੁਨਰੋ ਦਾ ਅੱਜ ਜਨਮਦਿਨ ਹੈ। ਹੁਣ ਉਹ ਇਸ ਦੁਨੀਆ 'ਤੇ ਨਹੀਂ ਰਹੀ। 36 ਸਾਲ ਦੀ ਉਮਰ 'ਚ 1962 'ਚ ਮਰਲਿਨ ਮੁਨਰੋ ਦੀ ਮੌਤ ਹੋ ਗਈ ਸੀ।
Punjabi Bollywood Tadka ਅੱਜ ਮਰਲਿਨ ਮੁਨਰੋ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਮਰਲਿਨ ਖੁਦ ਨੂੰ ਫਿੱਟ ਰੱਖਦੀ ਸੀ। ਦੁਨੀਆ ਭਰ 'ਚ ਮਸ਼ਹੂਰ ਮਰਲਿਨ ਮੁਨਰੋ ਯੋਗਾ ਦੀ ਦੀਵਾਨੀ ਸੀ।
Punjabi Bollywood Tadka
ਉਹ ਆਪਣੀ ਫਿੱਗਰ ਫਿੱਟ ਰੱਖਣ ਲਈ ਰੋਜ਼ਾਨਾ ਯੋਗਾ ਕਰਦੀ ਸੀ। ਦੱਸਣਯੋਗ ਹੈ ਕਿ 1952 'ਚ ਇਕ ਇੰਟਰਵਿਊ ਦੌਰਾਨ ਮਰਲਿਨ ਨੇ ਇਸ ਗੱਲ ਨੂੰ ਕਬੂਲ ਕੀਤਾ ਸੀ ਕਿ ਉਹ ਰੋਜ਼ਾਨਾ ਅੱਧਾ ਘੰਟਾ ਯੋਗਾ ਕਰਦੀ ਹੈ। ਇਸ ਨਾਲ ਉਹ ਨਾ ਸਿਰਫ ਫਿੱਟ ਰਹਿੰਦੀ ਹੈ, ਸਗੋਂ ਉਹ ਆਪਣੀ ਪ੍ਰੇਸ਼ਾਨੀ ਨੂੰ ਵੀ ਦੂਰ ਕਰਦੀ ਹੈ।
Punjabi Bollywood Tadka
ਮਰਲਿਨ ਮੁਨਰੋ ਨੇ ਯੋਗ ਗੁਰੂ ਇੰਦਿਰਾ ਦੇਵੀ ਤੋਂ ਯੋਗਾ ਦੀ ਟਰੇਨਿੰਗ ਲਈ ਸੀ। ਯੋਗ ਗੁਰੂ ਨੂੰ ਮਿਲਣ ਤੋਂ ਪਹਿਲਾਂ ਵੀ ਮਰਲਿਨ ਯੋਗਾ ਕਰਦੀ ਸੀ ਪਰ ਉਸ ਸਮੇਂ ਸਿਰਫ 10 ਤੋਂ 15 ਮਿੰਟਾਂ ਲਈ ਹੀ ਉਹ ਯੋਗਾ ਕਰਦੀ ਸੀ। ਯੋਗਾ ਨੂੰ ਪ੍ਰਮੋਟ ਕਰਨ ਲਈ ਮਰਲਿਨ ਮੁਨਰੋ ਨੇ ਕਈ ਫੋਟੋਸ਼ੂਟ ਵੀ ਕਰਵਾਏ ਸਨ।
Punjabi Bollywood TadkaPunjabi Bollywood Tadka


Tags: Marilyn Monroe Yoga Hollywood Birthday ਮਰਲਿਨ ਮੁਨਰੋ ਯੋਗਾ ਜਨਮਦਿਨ