FacebookTwitterg+Mail

ਯੇਰੂਸ਼ਲਮ ਦੀ ਪਵਿੱਤਰ ਦੀਵਾਰ ਕੋਲ ਮਾਡਲ ਦੇ ਬੋਲਡ ਫੋਟੋਸ਼ੂਟ 'ਤੇ ਭੜਕੇ ਯਹੂਦੀ

marisa papen
01 July, 2018 09:18:38 AM

ਨਵੀਂ ਦਿੱਲੀ(ਬਿਊਰੋ)— ਪਵਿੱਤਰ ਸ਼ਹਿਰ ਯੇਰੂਸ਼ਲਮ ਵਿਚ ਇਕ ਮਾਡਲ ਦੇ ਬੋਲਡ ਫੋਟੋਸ਼ੂਟ ਦਾ ਮਾਮਲਾ ਭੜਕ ਚੁੱਕਾ ਹੈ। ਦਰਅਸਲ, ਬੈਲਜੀਅਮ ਦੀ ਇਕ ਮਾਡਲ ਨੇ ਯੇਰੂਸ਼ਲਮ ਦੀ ਪਵਿੱਤਰ ਦੀਵਾਰ ਦੇ ਸਾਹਮਣੇ ਆਪਣੀਆਂ ਨਗਨ ਫੋਟੋਆਂ ਖਿਚਵਾਈਆਂ।
Punjabi Bollywood Tadka
ਇਸ 'ਤੇ ਯਹੂਦੀ ਭਾਈਚਾਰਾ ਭੜਕ ਗਿਆ ਹੈ ਤੇ ਇਸ ਸ਼ੂਟਿੰਗ ਨੂੰ ਮੰਦਭਾਗਾ ਦੱਸਿਆ।
Punjabi Bollywood Tadka
ਮਾਡਲ ਮੇਰਿਸਾ ਪਾਪੇਨ ਨੇ ਯੇਰੂਸ਼ਲਮ ਦੌਰੇ ਦੀਆਂ ਕਈ ਫੋਟੋਆਂ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੀਆਂ ਹਨ। ਉਸਨੇ ਇਸ ਛੱਤ 'ਤੇ ਝੁਕ ਕੇ ਪੱਛਮੀ ਦੀਵਾਰ ਵੱਲ ਦੇਖਦੇ ਹੋਏ ਨਿਊਡ ਫੋਟੋਸ਼ੂਟ ਕਰਵਾਇਆ ਹੈ।
Punjabi Bollywood Tadka
ਇਨ੍ਹਾਂ ਵਿਚੋਂ ਇਕ ਫੋਟੋ ਵਿਚ ਉਹ ਇਜ਼ਰਾਈਲ ਦੇ ਝੰਡੇ ਵਿਚ ਵੀ ਲਿਪਟੀ ਨਜ਼ਰ ਆ ਰਹੀ ਹੈ ਅਤੇ ਇਕ ਦੂਸਰੀ ਫੋਟੋ ਵਿਚ ਯੇਰੂਸ਼ਲਮ ਦੀ ਪਵਿੱਤਰ ਦੀਵਾਰ ਦੇ ਸਾਹਮਣੇ ਨਿਊਡ ਪੋਜ਼ ਦੇ ਰਹੀ ਹੈ।
Punjabi Bollywood Tadka
ਯਹੂਦੀ ਭਾਈਚਾਰੇ ਲਈ ਇਹ ਦੀਵਾਰ ਬਹੁਤ ਅਹਿਮ ਹੈ, ਉਹ ਇਥੇ ਪ੍ਰਾਰਥਨਾ ਕਰਦੇ ਹਨ।
Punjabi Bollywood Tadka

Punjabi Bollywood Tadka


Tags: Marisa PapenBold Photoshoot InstagramJerusalemJewsMuslimsChristiansHollywood Celebrity

Edited By

Sunita

Sunita is News Editor at Jagbani.