FacebookTwitterg+Mail

ਨੈੱਟ ਦੀ ਡਰੈੱਸ 'ਚ ਅਦਾਕਾਰਾ ਨੇ ਬੋਲਡ ਲੁੱਕ 'ਚ ਲੁੱਟੀ ਸਾਰੀ ਲਾਈਮਲਾਈਟ

marlo hampton
10 February, 2018 04:34:03 PM

ਲੰਡਨ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਰਲੋ ਹੰਪਟਨ ਨੇ ਹਾਲ ਹੀ 'ਚ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਜਦੋਂ ਉਹ ਆਪਣੀ ਜਨਮਦਿਨ ਪਾਰਟੀ 'ਚ ਪੁੱਜੀ ਤਾਂ ਮੌਜ਼ੂਦਾ ਸਾਰਿਆਂ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਹੀ ਟਿੱਕ ਕੇ ਰਹਿ ਗਈਆਂ।
Punjabi Bollywood Tadka

ਅਸਲ 'ਚ ਮਾਰਲੋ ਨੇ ਇਸ ਪਾਰਟੀ ਦੌਰਾਨ ਕਾਫੀ ਹੌਟ ਡਰੈੱਸ ਪਾਈ ਸੀ, ਜਿਸ 'ਚ ਉਸ ਦੇ ਸਰੀਰ ਦੇ ਕੁਝ ਹਿੱਸੇ ਸਾਫ ਨਜ਼ਰ ਆ ਰਹੇ ਸਨ। ਇਸ ਦੌਰਾਨ ਉਸ ਨੇ ਬਲੈਕ ਕਲਰ ਦੀ ਨੈੱਟ ਦੀ ਡਰੈੱਸ ਪਾਈ ਸੀ, ਜਿਸ 'ਚ ਉਸ ਦੀ ਬੋਲਡ ਲੁੱਕ ਨਜ਼ਰ ਆ ਰਹੀ ਸੀ।
Punjabi Bollywood Tadka

ਇਸ ਦੌਰਾਨ ਅਦਾਕਾਰਾ ਨੇ ਕਾਫੀ ਹੌਟ ਤਰੀਕੇ ਨਾਲ ਕੈਟਵਾਕ ਕਰਦੀ ਨੇ ਪੋਜ਼ ਦਿੱਤੇ। ਇਸ ਪਾਰਟੀ ਦੀਆਂ ਕੁਝ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka

ਦੱਸ ਦੇਈਏ ਕਿ ਅਦਾਕਾਰਾ ਨੇ ਅਜਿਹੀ ਡਰੈੱਸ ਪਹਿਲੀ ਵਾਰ ਨਹੀਂ ਪਹਿਨੀ ਸਗੋਂ ਇਸ ਤੋਂ ਪਹਿਲਾਂ ਵੀ ਉਹ ਕਈ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਪੋਜ਼ ਦੇ ਚੁੱਕੀ ਹੈ।
Punjabi Bollywood Tadka

ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਇੰਸਟਾ 'ਤੇ ਫੈਨਜ਼ ਨਾਲ ਅਕਸਰ ਆਪਣੀਆਂ ਬੋਲਡ ਤਸਵੀਰਾਂ ਸ਼ੇ ਅਰ ਕਰਦੀ ਰਹਿੰਦੀ ਹੈ।
Punjabi Bollywood Tadka


Tags: Marlo Hampton Birthday PartyPeep showSandy SpringsGeorgiaBravo Series

Edited By

Sunita

Sunita is News Editor at Jagbani.