ਮੁੰਬਈ (ਬਿਊਰੋ)— ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਨੇ ਆਪਣੇ 28ਵੇਂ ਬਰਥਡੇ 'ਤੇ ਹਾਲ ਹੀ 'ਚ ਆਪਣੇ ਘਰ ਇਕ ਪਾਰਟੀ ਦਾ ਆਯੋਜਨ ਕੀਤਾ ਜਿਸ 'ਚ ਕਪੂਰ ਸਿਸਟਰਜ਼ ਸੱਭ ਤੋਂ ਜ਼ਿਆਦਾ ਲਾਈਮਲਾਈਟ 'ਚ ਰਹੀਆਂ। ਇਸ ਦੌਰਾਨ ਸੋਨਮ ਅਤੇ ਰਿਆ ਕਪੂਰ ਦੋਵੇਂ ਹੀ ਕਾਫੀ Weird ਡਰੈੱਸ 'ਚ ਪਹਿਨ ਕੇ ਪਹੁੰਚੀਆਂ ਹਨ।

ਇਸ ਦੌਰਾਨ ਸੋਨਮ ਪੀਲੇ ਰੰਗ ਦੇ ਗਾਊਨ 'ਚ ਨਜ਼ਰ ਆਈ, ਉੱਥੇ ਹੀ ਰਿਆ ਕਪੂਰ ਓਵਰਸਾਈਜ਼ ਕੋਰਟ ਪੈਂਟ 'ਚ ਦਿਖਾਈ ਦਿੱਤੀ।

ਇਸ ਪਾਰਟੀ 'ਚ ਕਪੂਰ ਸਿਸਟਰਜ਼ ਤੋਂ ਇਲਾਵਾ ਸੋਫੀ ਚੌਧਰੀ, ਕਿਮ ਸ਼ਰਮਾ, ਕਣਿਕਾ ਕਪੂਰ, ਦੀਆ ਮਿਰਜ਼ਾ, ਮੰਦਿਰਾ ਬੇਦੀ, ਨੰਦਿਤਾ ਮੇਹਤਾਨੀ ਸਮੇਤ ਕਈ ਸਿਤਾਰੇ ਨਜ਼ਰ ਆਏ।

ਕਣਿਕਾ ਕਪੂਰ

ਮਧੁ ਸ਼ਾਹ

ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਆਪਣੇ ਪਤਨੀ ਨਾਲ ਨਜ਼ਰ ਆਈ।

ਰਾਕੇਸ਼ ਰੋਸ਼ਨ, ਜਤਿੰਦਰ

ਮੋਨਿਕਾ ਬੇਦੀ, ਦੀਆ ਮਿਰਜ਼ਾ
