FacebookTwitterg+Mail

ਮਾਸ਼ਾ ਅਲੀ ਦਾ ਸਿੰਗਲ ਟਰੈਕ 'ਰਾਜ਼' ਨੂੰ ਯੂਟਿਊੂਬ 'ਤੇ 25 ਲੱਖ ਵਾਰ ਦੇਖਿਆ ਗਿਆ

    1/2
12 May, 2017 10:21:21 AM
ਜਲੰਧਰ— 'ਖੰਜਰ', 'ਕਸਮ', 'ਕੁੰਡਲ', 'ਸ਼ੀਸ਼ਾ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ ਗੀਤ ਗਾਇਕ ਮਾਸ਼ਾ ਅਲੀ ਦਾ ਨਵਾਂ ਹਾਲ ਹੀ 'ਚ ਸਿੰਗਲ ਟਰੈਕ 'ਰਾਜ਼' ਦੇ ਵੀਡੀਓ ਨੂੰ ਯੂਟਿਊਬ 'ਤੇ 25 ਲੱਖ ਤੋਂ ਵੱਧ ਦਰਸ਼ਕਾਂ ਨੇ ਦੇਖਿਆ।
ਜਾਣਕਾਰੀ ਦਿੰਦਿਆ ਜੱਸੀ ਬੰਗਾ ਯੂ. ਐੱਸ. ਏ. ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਵ੍ਹਾਈਟ ਹਿੱਲ ਮਿਊਜ਼ਿਕਿ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਫੋਕ ਸਟਾਈਲ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਅਮਨ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ। ਅਮਨ ਬਾਰਵਾ ਨੇ। ਇਸ ਦਾ ਵੀਡੀਓ ਸੰਨੀ ਭੁੱਲਰ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਪੀ. ਟੀ. ਸੀ. ਚੱਕਦੇ ਤੋਂ ਇਲਾਵਾ ਕਈ ਪੰਜਾਬੀ ਚੈੱਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਪਿਆਰ ਮਿਲ ਰਿਹਾ ਹੈ।

Tags: Masha AliRaazSingle Trackਮਾਸ਼ਾ ਅਲੀਸਿੰਗਲ ਟਰੈਕਰਾਜ਼