FacebookTwitterg+Mail

ਮਾਸਟਰ ਅਨੂਪ ਦਾ ਸਿੰਗਲ ਟਰੈਕ 'ਮਾਂ' ਰਿਲੀਜ਼ : ਹੈਪੀ ਮਨੀਲਾ

    1/2
11 May, 2017 09:56:41 AM
ਜਲੰਧਰ— ਸੂਫੀ ਗਾਇਕ ਮਾਸਟਰ ਅਨੂਪ ਦਾ ਸਿੰਗਲ ਟਰੈਕ 'ਮਾਂ' ਪੇਸ਼ਕਾਰ ਹੈਪੀ ਮਨੀਲਾ ਤੇ ਕੰਪਨੀ ਐੱਚ. ਐੱਮ. ਈ. ਵਲੋਂ ਸਾਂਝੇ ਤੌਰ 'ਤੇ ਅੱਜ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਟੋਚਨ ਹੀਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਅਮਨ ਨੇ ਮਿਊਜ਼ਿਕ ਦਿੱਤਾ ਹੈ ਤੇ ਕਲਮਬੱਧ ਹੈਪੀ ਮਨੀਲਾ ਨੇ ਕੀਤਾ ਹੈ। ਇਸ ਦਾ ਵੀਡੀਓ ਜੀਵਨ ਵਰਮਾ ਵਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਜਲਦੀ ਹੀ ਯੂ-ਟਿਊਬ ਤੋਂ ਇਲਾਵਾ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।

Tags: Master AnoopMaaSingle TrackReleaseਮਾਸਟਰ ਅਨੂਪਮਾਂਸਿੰਗਲ ਟਰੈਕਰਿਲੀਜ਼