FacebookTwitterg+Mail

ਸੋਸ਼ਲ ਮੀਡੀਆ 'ਤੇ ਨਜ਼ਰ ਆਇਆ ਮੀਰਾ ਚੋਪੜਾ ਦਾ ਹੌਟ ਅਵਤਾਰ (ਦੇਖੋ ਤਸਵੀਰਾਂ)

    1/8
07 May, 2017 03:52:27 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮੀਰਾ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਨੋਖਾ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਅਭਿਨੇਤਰੀ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਫਿਲਮ '1920 ਲੰਡਨ' ਨੂੰ ਰਿਲੀਜ਼ ਹੋਏ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਇਹ ਇਕ ਡਰਾਵਨੀ ਫਿਲਮ ਸੀ। ਇਸ ਫਿਲਮ 'ਚ ਮੀਰਾ ਚੋਪੜਾ ਇਕ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ। ਉਨ੍ਹਾਂ ਨਾਲ ਸ਼ਰਮਨ ਜੋਸ਼ੀ ਅਤੇ ਵਿਸ਼ਾਲ ਕਰਵਾਲ ਵੀ ਇਸ ਫਿਲਮ 'ਚ ਨਜ਼ਰ ਆਏ ਸਨ।

ਜ਼ਿਕਰਯੋਗ ਹੈ ਕਿ ਮੀਰਾ ਨੇ 2014 'ਚ ਨਿਰਦੇਸ਼ਕ ਸਤੀਸ਼ ਕੋਸ਼ਿਕ ਦੀ ਫਿਲਮ 'ਗੈਂਗ ਆਫ ਗੌਸਟ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਪਹਿਲਾਂ ਉਹ ਦੱਖਣੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਮੀਰਾ 10 ਤੋਂ ਜ਼ਿਆਦਾ ਦੱਖਣੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ।


Tags: Meera Chopra 1920 London South Indian Film Gang of Ghosts ਮੀਰਾ ਚੋਪੜਾ 1920 ਲੰਡਨ