ਲੰਡਨ (ਬਿਊਰੋ)— ਮੇਗਨ ਫਾਕਸ ਹਾਲੀਵੁੱਡ ਦੀ ਬੇਹੱਦ ਬੋਲਡ ਅਦਾਕਾਰਾ ਅਤੇ ਮਾਡਲ ਮੰਨੀ ਜਾਂਦੀ ਹੈ। ਮੇਗਨ ਫਾਕਸ ਨੇ ਹਾਲ ਹੀ 'ਚ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਮੇਗਨ ਇੰਸਟਾਗਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੀਆਂ ਬੋਲਡ ਤਸਵੀਰਾਂ ਇੰਸਟਾ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਹਾਲੀਵੁੱਡ ਅਦਾਕਾਰਾ ਮੇਗਨ ਫਿਲਮ 'ਟ੍ਰਾਂਸਫਾਰਮ' 'ਚ ਕੰਮ ਕਰ ਚੁੱਕੀ ਹੈ। ਇਸ ਫਿਲਮ 'ਚ ਉਨ੍ਹਾਂ ਦੇ ਕੰਮ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ।
ਜ਼ਿਕਰਯੋਗ ਹੈ ਕਿ ਮੇਗਨ ਮਸ਼ਹੂਰ ਫਿਲਮ 'ਜੈਨੀਫਰ ਬਾਡੀ' ਦੀ ਸਟਾਰ ਰਹਿ ਚੁੱਕੀ ਹੈ।
ਹਾਲ ਹੀ 'ਚ ਮੇਗਨ ਨੇ ਇਕ ਖੁਲਾਸਾ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵਨ ਨਾਈਟ ਸਟੈਂਡ ਨਹੀਂ ਕੀਤਾ।
ਹਾਲਾਂਕਿ ਮੇਗਨ ਫਿਲਮਾਂ 'ਚ ਬੋਲਡ ਸੀਨ ਦੇਣ ਲਈ ਜਾਣੀ ਜਾਂਦੀ ਹੈ।
ਇੰਸਟਾਗਰਾਮ 'ਤੇ ਮੇਗਨ ਨੂੰ ਲਗਭਗ 7 ਲੱਖ 95 ਹਜ਼ਾਰ ਲੋਕ ਫਾਲੋਅ ਕਰਦੇ ਹਨ। 31 ਸਾਲਾਂ ਮੇਗਨ ਦਾ ਜਨਮ ਸਾਲ 1981 'ਚ ਹੋਇਆ ਸੀ