FacebookTwitterg+Mail

ਸਲਮਾਨ-ਆਮਿਰ ਨਾਲ ਸਾਧਾਰਨ ਕਿਰਦਾਰ ਨਿਭਾਉਣ ਵਾਲੀ ਮੇਹਰ ਵਿਜ ਅਸਲ ਜ਼ਿੰਦਗੀ 'ਚ ਹੈ ਬੇਹੱਦ ਹੌਟ

meher vij glamorous look
11 July, 2018 10:31:35 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਫਿਲਮ 'ਬਜਰੰਗੀ ਭਾਈਜਾਨ' 'ਚ 'ਮੁੰਨੀ' ਦੀ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੇਹਰ ਵਿਜ ਅਸਲ ਜ਼ਿੰਦਗੀ 'ਚ ਬੇਹੱਦ ਗਲੈਮਰਸ ਹੈ।

Punjabi Bollywood Tadka

'ਬਜਰੰਗੀ ਭਾਈਜਾਨ' 'ਚ ਮੇਹਰ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆਈ ਸੀ।

Punjabi Bollywood Tadka

ਇਸ ਫਿਲਮ 'ਚ ਉਨ੍ਹਾਂ ਨੇ ਪਾਕਿਸਤਾਨੀ ਮਹਿਲਾ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

'ਬਜਰੰਗੀ ਭਾਈਜਾਨ' ਤੋਂ ਬਾਅਦ ਮੇਹਰ ਵਿਜ ਨੂੰ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' 'ਚ ਵੀ ਦੇਖਿਆ ਗਿਆ ਸੀ।

Punjabi Bollywood Tadka

ਮੇਹਰ ਨੂੰਫਿਲਮਾਂ 'ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰਾਂ ਲਈ ਕਾਫੀ ਪਸੰਦ ਕੀਤਾ ਗਿਆ ਪਰ ਆਫਸਕ੍ਰੀਨ ਉਨ੍ਹਾਂ ਦੇ ਪ੍ਰਸੰਸਕਾਂ ਨੇ ਉਨ੍ਹਾਂ ਨੂੰ ਇਸ ਅੰਦਾਜ਼ 'ਚ ਸ਼ਾਇਦ ਹੀ ਦੇਖਿਆ ਹੋਵੇ।

Punjabi Bollywood Tadka

ਮੇਹਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ।

Punjabi Bollywood Tadka

ਮੇਹਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਅਨੇਕਾਂ ਯੂਜ਼ਰ ਲਾਈਕ ਤੇ ਕਮੈਂਟ ਕਰਦੇ ਹਨ।

Punjabi Bollywood Tadka

ਮੇਹਰ ਦੀਆਂ ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਉਹ ਖੂਬਸੂਰਤੀ ਤੇ ਗਲੈਮਰ ਦਾ ਬਿਹਤਰੀਨ ਸੁਮੇਲ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Meher Vij Glamorous LookInstagramSecret SuperstarBajrangi Bhaijaan

Edited By

Chanda Verma

Chanda Verma is News Editor at Jagbani.