FacebookTwitterg+Mail

ਸਲਮਾਨ ਦੇ ਸ਼ੋਅ 'ਚ ਇਨ੍ਹਾਂ ਨੂੰ ਕਿਹਾ ਗਿਆ ਸੀ 'ਕਾਲੀ ਡੈਨ', ਲੇਟੇਸਟ ਤਸਵੀਰਾਂ ਦੇਖ ਕੇ ਹੋਵੇਗੀ ਹੈਰਾਨੀ

mehjabi siddiqui
20 December, 2017 12:29:24 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੀ ਸਾਬਕਾ ਮੁਕਾਬਲੇਬਾਜ਼ ਮਹਿਜ਼ਬੀ ਸਿੱਦਿਕੀ ਨੇ ਹਾਲ ਹੀ 'ਚ ਪਤੀ ਨਾਲ ਆਪਣੇ ਵਿਆਹ ਦੀ ਵਰੇਗੰਢ ਮਨਾਈ।

Punjabi Bollywood Tadka ਉਨ੍ਹਾਂ ਨੇ 'ਬਿੱਗ ਬੌਸ 11' ਦੇ ਘਰ ਗੁਆਂਢੀ ਬਣ ਕੇ ਐਂਟਰੀ ਲਈ ਸੀ।

Punjabi Bollywood Tadkaਸ਼ੋਅ 'ਚ ਉਨ੍ਹਾਂ ਨੂੰ ਆਪਣੇ ਰੰਗ-ਰੂਪ ਕਾਰਨ ਕਾਫੀ ਕੁਝ ਸੁਣਨਾ ਪਿਆ ਸੀ।

Punjabi Bollywood Tadka ਘਰ 'ਚ ਉਨ੍ਹਾਂ ਨੂੰ ਕਾਲੀ ਡੈਨ ਤੱਕ ਕਹਿ ਦਿੱਤਾ ਗਿਆ ਸੀ।

Punjabi Bollywood Tadkaਹੁਣ 'ਬਿੱਗ ਬੌਸ' ਦੇ ਘਰੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਨ੍ਹਾਂ 'ਚ ਉਹ ਇਕਦਮ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Punjabi Bollywood Tadkaਹਾਲ ਹੀ 'ਚ ਮਹਿਜ਼ਬੀ ਨੇ ਆਪਣੇ ਵਿਆਹ ਦੀ 12ਵੀਂ ਵਰੇਗੰਢ ਮਨਾਈ। ਪਤਨੀ ਨਾਲ ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਜੀਮ ਸ਼ੇਖ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadkaਮਾਡਲ ਪਤੀ ਅਜੀਮ ਸ਼ੇਖ ਨਾਲ ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਬਦਲੀ ਹੋਈ ਦਿਖ ਰਹੀ ਹੈ। ਦੋਹਾਂ ਦੀ ਡੇਢ ਸਾਲ ਹੀ ਬੇਟੀ ਆਇਤ ਹੈ, ਜਿਸ ਦਾ ਮਹਿਜ਼ਬੀ ਨੇ ਕਈ ਵਾਰ 'ਬਿੱਗ ਬੌਸ' ਹਾਊਸ 'ਚ ਜ਼ਿਕਰ ਕੀਤਾ ਸੀ। 

Punjabi Bollywood Tadkaਜਾਣਕਾਰੀ ਮੁਤਾਬਕ ਉਨ੍ਹਾਂ ਦੇ ਵਿਆਹ ਦੇ 10 ਸਾਲ ਬਾਅਦ ਆਇਤ ਨੇ ਜਨਮ ਲਿਆ ਸੀ। ਮਹਿਜ਼ਬੀ ਦੇ ਪਤੀ ਅਜੀਮ ਸ਼ੇਖ ਕਾਫੀ ਸਮਾਰਟ ਹਨ।ਇਕ ਵਾਰ ਵੀਕੈਂਡ ਦੇ ਵਾਰ 'ਚ ਮਹਿਜ਼ਬੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਬਿਲਕੁੱਲ ਮਨੂੰ ਪੰਜਾਬੀ ਵਾਂਗ ਦਿਖਦੇ ਹਨ।

Punjabi Bollywood Tadkaਅਜੀਮ ਪੇਸ਼ੇ ਤੋਂ ਮਾਡਲ ਹਨ ਤੇ ਇਕ ਮਿਊਜ਼ਿਕ ਵੀਡੀਓ 'ਚ ਕੰਮ ਕਰ ਚੁੱਕੇ ਹਨ। ਮਹਿਜ਼ਬੀ 'ਬਿੱਗ ਬੌਸ 11' 'ਚ ਖੁਦ ਨੂੰ ਐਨਾਕੌਂਡਾ ਦੱਸਦੀ ਸੀ। ਸ਼ੋਅ ਨਾਲ ਉਨ੍ਹਾਂ ਨੂੰ ਕਾਫੀ ਫੇਮ ਮਿਲਿਆ ਹੈ।

Punjabi Bollywood Tadka ਉਹ ਕਈ ਇਵੈਂਟਸ 'ਚ ਬਤੌਰ ਗੈਸਟ ਇਨਵਾਈਟੇਡ ਹੁੰਦੀ ਹੈ।ਯਕੀਨਨ ਹੀ ਮਹਿਜ਼ਬੀ ਦਾ ਇਹ ਅਵਤਾਰ ਦੱਸਦਾ ਹੈ ਕਿ ਜਿਸ ਤਰ੍ਹਾਂ ਉਹ 'ਬਿੱਗ ਬੌਸ' 'ਚ ਨਜ਼ਰ ਆਈ ਸੀ, ਉਸ ਤੋਂ ਇਹ ਬਿਲਕੁੱਲ ਵੱਖਰੀ ਪਰਸਨੈਲਿਟੀ ਹੈ।

Punjabi Bollywood Tadkaਉਂਝ ਇਕ ਵਾਰ ਉਨ੍ਹਾਂ ਨੇ ਕਿਹਾ ਵੀ ਸੀ ਕਿ, ''ਜਦੋਂ ਮੈਂ ਮੇਕਅੱਪ ਕਰ ਲੈਂਦੀ ਹਾਂ ਤਾਂ ਲੋਕ ਦੇਖਦੇ ਹੀ ਰਹਿ ਜਾਂਦੇ ਹਨ।


Tags: Ex Contestant Mehjabi SiddiquiAzim SheikhMarriage Anniversary PicsFacebookBigg Boss11 ਮਹਿਜ਼ਬੀ ਸਿੱਦਿਕੀ ਬਿੱਗ ਬੌਸ 11