FacebookTwitterg+Mail

Pics : ਬੀਚ ਕੰਢੇ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆਈ ਹਾਲੀਵੁੱਡ ਅਦਾਕਾਰਾ

melanie sykes
08 August, 2018 07:12:24 PM

ਮੁੰਬਈ (ਬਿਊਰੋ)— ਹਾਲੀਵੁੱਡ ਅਦਾਕਾਰਾ ਮੇਲਾਨੀ ਸਾਈਕਸ ਇਨ੍ਹੀਂ ਦਿਨੀਂ ਸਪੇਨ ਦੇ ਆਇਲੈਂਡ ਮਲੋਰਕਾ 'ਤੇ ਵੈਕੇਸ਼ਨ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਮੇਲਾਨੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਮੇਲਾਨੀ ਬੀਚ ਕੰਢੇ ਬਿਕਨੀ 'ਚ ਬੇਹੱਦ ਸਿਜ਼ਲਿੰਗ ਲੱਗ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਮੇਲਾਨੀ ਆਪਣੀਆਂ ਹੌਟ ਤਸਵੀਰਾਂ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਮੇਲਾਨੀ ਆਪਣੀ ਅਭਿਨੈ ਕਰੀਅਰ ਦੌਰਾਨ 'ਆਈ ਐਮ. ਏ. ਸੈਲੀਬ੍ਰਿਟੀ (2002), 'ਦਿ ਬਿੱਗ ਬ੍ਰੇਕਫਾਸਟ ' (2002-06), 'ਸੈਲੀਬ੍ਰਿਟੀ ਅੰਡਰਪ੍ਰੈਸ਼ਰ' (2003-04) ਵਰਗੇ ਮਸ਼ਹੂਰ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka
ਮੇਲਾਨੀ ਸਾਈਕਸ ਸੋਸ਼ਲ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮੇਲਾਨੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 162,000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Melanie Sykes Instagram Beach Mallorca Sizzling Tv Actress

Edited By

Kapil Kumar

Kapil Kumar is News Editor at Jagbani.