FacebookTwitterg+Mail

Met Gala 2019 : ਦੀਪਿਕਾ ਦੀ ਖੂਬਸੂਰਤ ਲੁੱਕ ਨੇ ਜਿੱਤਿਆ ਸਾਰਿਆਂ ਦਾ ਦਿਲ

met gala 2019
07 May, 2019 10:54:30 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਕ ਵਾਰ ਫਿਰ ਆਪਣੀ ਸਟਾਈਲਿਸ਼ ਲੁੱਕ ਨਾਲ 'ਮੇਟ ਗਾਲਾ 2019' ਦੇ ਪਿੰਕ ਕਾਰਪੇਟ 'ਤੇ ਵਾਕ ਕਰਦੀ ਨਜ਼ਰ ਆਈ। ਬੀਤੇ ਸੋਮਵਾਰ ਨੂੰ ਹੋਏ ਮੇਟ ਗਾਲਾ ਇਵੈਂਟ 'ਚ ਦੀਪਿਕਾ ਨੇ ਆਪਣੇ ਪ੍ਰਿੰਸੇਸ ਲੁੱਕ ਨਾਲ ਖੂਬ ਵਾਹਵਾਹੀ ਲੁੱਟੀ।

   ਦੀਪਿਕਾ ਪਾਦੂਕੋਣ ਮੇਟ ਗਾਲਾ 2019 ਇਮੇਜ਼ ਗੈਲਰੀ ਡਾਊਨਲੋਡ

deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਇਸ ਦੌਰਾਨ ਦੀਪਿਕਾ ਕਸਟਮ ਮੇਡ ਪਿੰਕ ਕਲਰ ਦੇ ਆਫ ਸ਼ੋਲਡਰ ਗਾਊਨ 'ਚ ਕਾਫੀ ਖੂਬਸੂਰਤ ਦਿਸੀ। ਦੀਪਿਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇਸ ਸਾਲ ਵੱਖਰੀ ਹੀ ਥੀਮ ਚੁਣੀ। ਉਨ੍ਹਾਂ ਨੇ ਪਿੰਕ ਕਲਰ ਦੇ Lurex Jacquard ਨਾਲ 3ਡੀ ਪ੍ਰਿੰਟ ਡਰੈੱਸ ਕੈਰੀ ਕੀਤੀ ਸੀ। ਇਸ ਦੇ ਨਾਲ ਹੀ ਦੀਪਿਕਾ ਨੇ ਡਾਰਕ ਲਿਪਸਟਿਕ ਲਗਾਈ ਹੋਈ ਸੀ।
deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੀਪਿਕਾ ਦੀ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

   ਦੀਪਿਕਾ ਪਾਦੂਕੋਣ ਮੇਟ ਗਾਲਾ 2019 ਇਮੇਜ਼ ਐਚਡੀ ਫੋਟੋ ਵਾਲਪੇਪਰ

deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' 'ਚ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਵੇਗੀ।

deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਦੀਪਿਕਾ ਪਾਦੂਕੋਣ ਮੇਟ ਗਾਲਾ 2019 ਐਚਡੀ ਇਮੇਜ਼ ਵਾਲਪੇਪਰ

deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਦੀਪਿਕਾ ਪਾਦੂਕੋਣ ਮੇਟ ਗਾਲਾ 2019 ਫੋਟੋ ਡਾਊਨਲੋਡ

deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

deepika padukone met gala 2019 image hd photo wallpaper pics gallery download,ਦੀਪਿਕਾ ਪਾਦੂਕੋਣ ਮੇਟ ਗਾਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ


Tags: Deepika Padukone Pink CarpetMet Gala 2019ChhapaakBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.