ਮੁੰਬਈ (ਬਿਉੂਰੋ)— ਹਾਲ ਹੀ 'ਚ ਡਿਜ਼ਾਈਨਰ ਮਿਕੀ ਕਾਨਟ੍ਰੈਕਟਰ ਦੇ ਬਾਲੀਵੁੱਡ 'ਚ 12 ਸਾਲ ਪੂਰੇ ਹੋਣ 'ਤੇ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ। ਪਾਰਟੀ 'ਚ ਅਭਿਨੇਤਰੀ ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਨਾਲ ਪਹੁੰਚੀ। ਐਸ਼ਵਰਿਆ ਬਲੈਕ ਕਲਰ ਦੀ ਸਾੜ੍ਹੀ 'ਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।

ਉੱਥੇ ਹੀ ਪਾਰਟੀ 'ਚ ਕਾਜੋਲ ਬੋਲਡ ਲੁੱਕ 'ਚ ਨਜ਼ਰ ਆਈ। ਉਨ੍ਹਾਂ ਵਨ ਆਫ ਸ਼ੋਲਡਰ ਡਰੈੱਸ ਪਹਿਣੀ ਹੋਈ ਸੀ। ਇਸ ਦੌਰਾਨ ਉਹ ਮਿੱਕੀ ਕਾਨਟ੍ਰੇਕਟਰ ਦੇ ਗਲੇ ਮਿਲਦੀ ਨਜ਼ਰ ਆਈ।

ਦੱਸਣਯੋਗ ਹੈ ਕਿ ਪਾਰਟੀ 'ਚ ਐਸ਼ਵਰਿਆ-ਕਾਜੋਲ ਤੋਂ ਇਲਾਵਾ ਮਾਧੁਰੀ ਦੀਕਸ਼ਿਤ ਆਪਣੇ ਪਤੀ ਸ਼੍ਰੀਰਾਮ ਨੇਨੇ ਨਾਲ ਪਹੁੰਚੀ। ਮਾਧੁਰੀ ਬਲੈਕ ਕਲਰ ਦੀ ਆਊਟਫਿੱਟ ਦੀ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਸੁਸ਼ਮਿਤਾ ਸੇਨ, ਸੋਨਾਲੀ ਬੇਂਦਰੇ, ਰਿਸ਼ੀ ਕਪੂਰ, ਨੀਤੂ ਕਪੂਰ, ਸੰਗੀਤਾ ਬਿਜ਼ਲਾਨੀ, ਕਰਨ ਜੌਹਰ, ਮਨੀਸ਼ ਮਲਹੋਤਰਾ, ਦੀਆ ਮਿਰਜ਼ਾ, ਸ਼ਿਲਪਾ ਸ਼ੈੱਟੀ ਸਮੇਤ ਕਈ ਸਿਤਾਰੇ ਪਹੁੰਚੇ ਸਨ।

ਸੰਗੀਤਾ ਬਿਜ਼ਲਾਨੀ

ਸ਼ਿਲਪਾ ਸ਼ੈੱਟੀ

ਸੋਨਾਲੀ ਬੇਂਦਰੇ

ਸੁਸ਼ਮਿਤਾ ਸੇਨ

ਰਿਸ਼ੀ ਕਪੂਰ, ਨੀਤੂ ਕਪੂਰ

ਕਰਨ ਜੌਹਰ

ਮਿਕੀ ਕਾਨਟ੍ਰੈਕਟਰ, ਸ਼ਿਲਪਾ ਸ਼ੈੱਟੀ

ਜਯਾ ਬੱਚਨ

ਮਨੀਸ਼ ਮਲਹੋਤਰਾ

ਰਾਖੀ ਸਾਵੰਤ
