FacebookTwitterg+Mail

ਪ੍ਰੇਮੀ ਨਾਲ ਵਿਆਹ ਦੇ ਬੰਧਨ 'ਚ ਬੱਝੀ ਮਾਇਲੀ ਸਾਇਰਸ

miley cyru and liam hemsworth
29 December, 2018 03:10:02 PM

ਲਾਸ ਏਂਜਲਸ (ਬਿਊਰੋ) : ਹਾਲੀਵੁੱਡ ਅਦਾਕਾਰਾ ਮਾਇਲੀ ਸਾਇਰਸ ਤੇ ਲੈਮ ਹੇਮਸਵਰਥ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਫ੍ਰੈਂਕਲਿਨ ਦੇ ਟੇਨੇਸੀ 'ਚ ਐਤਵਾਰ ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਦੋਵਾਂ ਦਾ ਰਿਸ਼ਤਾ ਬਣਦਾ-ਵਿਗੜਦਾ ਰਿਹਾ ਤੇ ਸਾਲ 2015 ਤੋਂ ਇਹ ਕਪੱਲ ਇਕੱਠਾ ਹੈ।

Punjabi Bollywood Tadka

ਦੋਵਾਂ ਦੇ ਇਕ ਮਿੱਤਰ ਨੇ ਆਪਣੇ ਇੰਸਟਾਗ੍ਰਾਮ 'ਤੇ ਦੋਵਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਲੋਕਾਂ ਨੂੰ ਦੋਵਾਂ ਦੇ ਵਿਆਹ ਬਾਰੇ ਪਤਾ ਲੱਗਾ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਹੇਮਸਵਰਥ (28) ਤੇ ਉਸ ਦੇ ਭਰਾ ਕ੍ਰਿਸ ਤੇ ਲੁੱਕ ਵੀ ਨਜ਼ਰ ਆ ਰਹੇ ਹਨ।


Tags: Billy Ray Cyrus Miley Cyru Liam Hemsworth Wedding

Edited By

Sunita

Sunita is News Editor at Jagbani.