FacebookTwitterg+Mail

ਇਹ ਹਾਲੀਵੁੱਡ ਗਾਇਕਾ ਕੁਝ ਇਸ ਬੇਸ਼ਰਮੀ ਤਰੀਕੇ ਨਾਲ ਮੰਗ ਰਹੀ ਹੈ ਹਿਲੇਰੀ ਕਲਿੰਟਨ ਲਈ ਵੋਟ (ਤਸਵੀਰਾਂ)!

    1/10
24 October, 2016 10:21:43 PM
ਲਾਸ ਏਂਜਲਸ— ਹਾਲੀਵੁੱਡ ਦੀ ਇਹ ਗਾਇਕਾ ਮਾਇਲੀ ਸਾਇਰਸ ਇਨ੍ਹਾਂ ਦਿਨਾਂ 'ਚ ਸ਼ੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਇਸ ਗਾਇਕਾ ਨੇ ਆਪਣੇ ਇੰਸਟਾਗਰਾਮ ਅਕਾਉਂਟ 'ਤੇ ਕੁਝ ਪੁੱਠੇ ਸਿੱਧੇ ਅੰਦਾਜ਼ 'ਚ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਗਾਇਕਾ ਹਿਲੇਰੀ ਕਲਿੰਟਨ ਨੂੰ ਵੋਟ ਕਰ ਰਹੀ ਹੈ। ਮਾਇਲੀ ਨੇ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਜੇਕਰ ਤੁਸੀਂ ਹਿਲੇਰੀ ਕਲਿੰਟਨ ਨੂੰ ਵੋਟ ਨਹੀਂ ਦੇਵੋਗੇ ' Kiss My A'...
ਇਸ ਨਾਲ ਮਾਇਲੀ ਨੇ ਲਿਖਿਆ ਹੈ ਕਿ ਮੈਂ ਉਨ੍ਹਾਂ ਨਾਲ ਹਾਂ। ਹਿਲੇਰੀ ਨਾਲ ਯੋਗਾ ਕਰਨ ਦਾ ਮੇਰਾ ਸੁਪਨਾ ਹੈ। ਦੱਸਣਾ ਚਾਹੁੰਦੇ ਹਾਂ ਕਿ ਮਾਇਲੀ ਸਾਈਰਸ ਅਮਰੀਕਾ ਦੇ ਰਾਸ਼ਟਰਪਤੀ ਪਦ ਦੇ ਚੋਣਾ ਲਈ ਸਮਰਥਨ ਕਰ ਰਹੀ ਹੈ

Tags: ਮਾਇਲੀ ਸਾਇਰਸਗਾਇਕਾ ਹਾਲੀਵੁੱਡ Miley Cyrus singer Hollywood