FacebookTwitterg+Mail

ਇਸ ਹੌਟ ਅਦਾਕਾਰਾ ਨੂੰ 'ਕੂਲ' ਹੋਣ ਦੀ ਕੋਈ ਪ੍ਰਵਾਹ ਨਹੀਂ

miley cyrus
15 July, 2017 08:55:12 AM

ਲਾਸ ਏਂਜਲਸ— ਗਾਇਕਾ ਤੇ ਅਦਾਕਾਰਾ ਮਾਇਲੀ ਸਾਇਰਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੈ ਕਿ ਲੋਕ ਉਸ ਨੂੰ 'ਕੂਲ' ਕਹਿੰਦੇ ਹਨ ਜਾਂ ਨਹੀਂ। ਉਹ ਬੱਸ ਆਪਣੇ ਵਰਗੀ ਬਣੀ ਰਹਿਣਾ ਚਾਹੁੰਦੀ ਹੈ ਅਤੇ ਲੋਕਾਂ ਨਾਲ ਹੀ ਅਜਿਹਾ ਹੀ ਕਰਨ ਨੂੰ ਕਹਿੰਦੀ ਹੈ।

Punjabi Bollywood Tadka
ਸੂਤਰਾਂ ਮੁਤਾਬਕ ਮਾਇਲੀ ਨੇ ਇਕ ਰਸਾਲੇ ਦੇ ਅਗਸਤ ਦੇ ਅੰਕ ਦੀ ਕਵਰ ਸਟੋਰੀ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਜਿਹੋ ਜਿਹੇ ਹੋ, ਉਹੋ ਜਿਹੇ ਹੀ ਬਣ ਕੇ ਰਹਿ ਸਕਦੇ ਹੋ।

Punjabi Bollywood Tadka

ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਪਣੇ ਕੈਰੀਅਰ ਦੇ ਬਦਲਾਅ ਦੇ ਇਸ ਦੌਰ ਵਿਚ ਮੇਰੇ ਲਈ 'ਕੂਲ' ਰਹਿਣਾ ਜ਼ਰੂਰ ਨਹੀਂ ਹੈ, ਸਗੋਂ ਮੈਂ ਜਿਹੋ ਜਿਹੀ ਹਾਂ, ਉਂਝ ਹੀ ਬਣੀ ਰਹਿਣਾ ਚਾਹੁੰਦੀ ਹੈ।

Punjabi Bollywood Tadka


Tags: Hollywood CelebritySingerMiley Cyrus Cool Magazine Augustਮਾਇਲੀ ਸਾਇਰਸ ਕੂਲ ਰਸਾਲੇ ਅਗਸਤ