FacebookTwitterg+Mail

ਮਾਇਲਾ ਦਾ ਫੋਟੋਸ਼ੂਟ 'ਚ ਨਜ਼ਰ ਆਇਆ ਹੌਟ ਅੰਦਾਜ਼ (ਦੇਖੋ ਤਸਵੀਰਾਂ)

miley cyrus
05 August, 2017 05:51:36 PM

ਮੁੰਬਈ— ਮਸ਼ਹੂਰ ਗਾਇਕਾ ਮਾਇਲੀ ਸਾਇਰਸ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮਾਇਲੀ ਨੇ ਇੰਸਟਾਗ੍ਰਾਮ 'ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਕਾਰਨ ਉਹ ਖੂਬ ਚਰਚਾ 'ਚ ਹੈ। ਦਰਸਅਲ ਹਾਲ ਹੀ 'ਚ ਕਾਇਲੀ ਦੀਆਂ ਲੇਟੇਸਟ ਫੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਕ ਮੈਗਜ਼ੀਨ ਲਈ ਹੈ।

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਪੌਪ ਸਟਾਰ ਮਾਇਲੀ ਸਾਇਰਸ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਹੀ ਨਹੀਂ ਬਲਕਿ ਤਸਵੀਰਾਂ ਦੀ ਪੂਰੀ ਸੀਰੀਜ਼ ਸ਼ੇਅਰ ਕੀਤੀ ਸੀ। ਇਨ੍ਹਾਂ ਤਸਵੀਰਾਂ 'ਚ ਮਾਇਲੀ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ ਸੀ।

Punjabi Bollywood Tadka
ਇਕ ਦੌਰ 'ਚ ਆਪਣੇ ਮਸ਼ਹੂਰ ਟੀ. ਵੀ. ਸੀਰੀਅਲ ਹੈਨਾ ਮੋਟੇਨਾ ਨਾਲ ਮਾਇਲੀ ਨੇ ਅਮਰੀਕਾ ਸਮੇਤ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਲਈ ਦਿਲਾਂ 'ਤੇ ਰਾਜ ਕੀਤਾ ਸੀ।

Punjabi Bollywood Tadka
24 ਸਾਲ ਦੀ ਮਾਇਲੀ ਕਈ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਗਾਇਕੀ ਦੀ ਦੁਨੀਆ 'ਚ ਉਨ੍ਹਾਂ ਆਪਣੀ ਵਖਰੀ ਪਛਾਣ ਬਣਾਈ ਹੋਈ ਹੈ। ਇਸ ਤੋਂ ਇਲਾਵਾ ਮਾਇਲੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਮਾਇਲੀ ਦੇ 70 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ।

Punjabi Bollywood TadkaPunjabi Bollywood Tadka


Tags: Hollywood Celebrity Miley Cyrus Hot Pics Photoshoot Instagram ਮਾਇਲੀ ਸਾਇਰਸ ਇੰਸਟਾਗ੍ਰਾਮ