FacebookTwitterg+Mail

ਇਸ ਮਸ਼ਹੂਰ ਗਾਇਕਾ ਨੇ ਤਸਵੀਰਾਂ ਤੋਂ ਬਾਅਦ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੌਟ ਵੀਡੀਓ

miley cyrus
06 August, 2017 03:09:47 PM

ਮੁੰਬਈ— ਮਸ਼ਹੂਰ ਗਾਇਕਾ ਮਾਇਲੀ ਸਾਇਰਸ ਇਨ੍ਹੀਂ ਦਿਨੀਂ ਆਪਣੇ ਹੌਟ ਅੰਦਾਜ਼ ਕਰਕੇ ਕਾਫੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮਾਇਲੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਕਾਰਨ ਉਹ ਖੂਬ ਚਰਚਾ 'ਚ ਹੈ। ਬੀਤੇ ਦਿਨੀਂ ਵੀ ਮਾਇਲੀ ਨੇ ਇੰਸਟਾਗ੍ਰਾਮ 'ਤੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਕਾਰਨ ਉਹ ਖੂਬ ਚਰਚਾ 'ਚ ਰਹੀ ਸੀ । ਦਰਸਅਲ ਹਾਲ ਹੀ 'ਚ ਕਾਇਲੀ ਦੀਆਂ ਲੇਟੇਸਟ ਫੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਕ ਮੈਗਜ਼ੀਨ ਲਈ ਹੈ ।

 

A post shared by Miley Cyrus (@mileycyrus) on


ਤੁਹਾਨੂੰ ਇਹ ਦੱਸ ਦੇਈਏ ਕਿ ਪੌਪ ਸਟਾਰ ਮਾਇਲੀ ਸਾਇਰਸ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਹੀ ਨਹੀਂ ਬਲਕਿ ਤਸਵੀਰਾਂ ਦੀ ਪੂਰੀ ਸੀਰੀਜ਼ ਸ਼ੇਅਰ ਕੀਤੀ ਸੀ। ਇਨ੍ਹਾਂ ਤਸਵੀਰਾਂ 'ਚ ਮਾਇਲੀ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ ਸੀ । ਮਾਇਲੀ ਕਈ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਪਰ ਗਾਇਕੀ ਦੀ ਦੁਨੀਆ 'ਚ ਉਨ੍ਹਾਂ ਆਪਣੀ ਵਖਰੀ ਪਛਾਣ ਬਣਾਈ ਹੋਈ ਹੈ । ਇਸ ਤੋਂ ਇਲਾਵਾ ਮਾਇਲੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਮਾਇਲੀ ਦੇ 70 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ । ਇਕ ਦੌਰ 'ਚ ਆਪਣੇ ਮਸ਼ਹੂਰ ਟੀ. ਵੀ. ਸੀਰੀਅਲ 'ਹੈਨਾ ਮੋਟੇਨਾ' ਨਾਲ ਮਾਇਲੀ ਨੇ ਅਮਰੀਕਾ ਸਮੇਤ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਲਈ ਦਿਲਾਂ 'ਤੇ ਰਾਜ ਕੀਤਾ ਸੀ ।


Tags: Hollywood Celebrity Miley Cyrus Hot Videos Photoshoot Instagram ਮਾਇਲੀ ਸਾਇਰਸ ਇੰਸਟਾਗ੍ਰਾਮ