FacebookTwitterg+Mail

ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਭੜਕੀ ਮਾਇਲੀ ਸਾਇਰਸ

miley cyrus
26 November, 2017 09:11:17 AM

ਲਾਸ ਏੇਂਜਲਸ(ਬਿਊਰੋ)— ਗਾਇਕਾ ਮਾਇਲੀ ਸਾਇਰਸ ਉਸ ਦੇ ਗਰਭਵਤੀ ਹੋਣ ਦੀ ਅਫਵਾਹ ਫੈਲਾਉਣ ਵਾਲਿਆਂ 'ਤੇ ਭੜਕ ਗਈ। ਅਜਿਹੀਆਂ ਅਫਵਾਹਾਂ ਸੀ ਕਿ ਉਹ ਆਪਣੇ ਮੰਗੇਤਰ ਲਿਆਮ ਹੈਂਮਵਰਥ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਮਾਇਲੀ ਨੇ ਟਵਿਟਰ 'ਤੇ ਪ੍ਰੀ-ਬਰਥ ਸੈਲੀਬ੍ਰੇਸ਼ਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਉਸ ਦੇ ਕਈ ਪ੍ਰਸ਼ੰਸਕਾਂ ਨੇ ਕਿਆਸ-ਅਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਗਾਇਕਾ ਗਰਭਵਤੀ ਹੈ। ਹਾਲਾਂਕਿ ਬਾਅਦ ਵਿਚ ਮਾਇਲੀ ਨੇ ਸਪੱਸ਼ਟ ਕੀਤਾ ਕਿ ਉਹ ਗਰਭਵਤੀ ਨਹੀਂ ਹੈ। ਟਵਿਟਰ 'ਤੇ ਉਸ ਨੂੰ ਫਾਲੋ ਕਰਨ ਵਾਲਿਆਂ ਨੇ ਉਸ ਦੇ ਉਭਰੇ ਪੇਟ ਨੂੰ ਨੋਟਿਸ ਕੀਤਾ ਸੀ।


Tags: Miley CyruspregnancyTwitterInstagramhollywood Celebrityਮਾਇਲੀ ਸਾਇਰਸ