FacebookTwitterg+Mail

ਮਾਇਲੀ ਸਾਇਰਸ ਨੇ ਕੀਤੀ ਲਕਸ਼ਮੀ ਪੂਜਾ

    1/2
09 February, 2017 09:09:33 AM

ਨਵੀਂ ਦਿੱਲੀ— ਗਾਇਕਾ ਅਤੇ ਅਦਾਕਾਰਾ ਮਾਇਲੀ ਸਾਇਰਸ ਨੇ ਆਪਣੇ ਘਰ ਲਕਸ਼ਮੀ ਪੂਜਾ ਕਰਵਾਈ ਹੈ। ਹਿੰਦੂ ਧਰਮ 'ਚ ਲਕਸ਼ਮੀ ਨੂੰ ਧਨ ਦੀ ਦੇਵੀ ਦੇ ਰੂਪ 'ਚ ਪੂਜਿਆ ਜਾਂਦਾ ਹੈ। ਇੰਸਟਾਗ੍ਰਾਮ 'ਤੇ ਮਾਇਲੀ ਅੱਜਕਲ ਸੁਰਖੀਆਂ 'ਚ ਹੈ। ਉਸ ਨੇ ਪੂਰੇ ਵਿਧੀ-ਵਿਧਾਨ ਨਾਲ ਲਕਸ਼ਮੀ ਪੂਜਾ ਕੀਤੀ। ਜ਼ਿਕਰਯੋਗ ਹੈ ਕਿ 2012 'ਚ ਮਾਇਲੀ ਦੇ ਹਿੰਦੂ ਧਰਮ ਨੂੰ ਅਪਨਾਉਣ ਦੀਆਂ ਖਬਰਾਂ ਵੀ ਆਈਆਂ ਸਨ, ਓਦੋਂ ਇਸ ਸਿੰਗਰ ਨੇ ਖੱਬੇ ਹੱਥ 'ਤੇ ਓਮ ਦਾ ਇਕ ਟੈਟੂ ਵੀ ਬਣਵਾਇਆ ਸੀ।


Tags: ਅਦਾਕਾਰਾ ਮਾਇਲੀ ਸਾਇਰਸ ਲਕਸ਼ਮੀ ਪੂਜਾ Actress Miley Cyrus Lakshmi Puja