FacebookTwitterg+Mail

Viral: ਵਿਆਹ ਤੋਂ ਹਫਤੇ ਬਾਅਦ ਮਿਲਿੰਦ-ਅੰਕਿਤਾ ਨੇ ਬੋਲਡ ਪੋਜ਼ 'ਚ ਲਈ ਅੰਡਰਵਾਟਰ ਸੈਲਫੀ

milind   ankita underwater selfie viral
30 April, 2018 11:44:58 AM

ਮੁੰਬਈ(ਬਿਊਰੋ)— ਮਿਲਿੰਦ ਸੋਮਨ ਨੇ 22 ਅਪ੍ਰੈਲ ਨੂੰ ਆਪਣੀ ਪ੍ਰੇਮਿਕਾ ਅੰਕਿਤਾ ਕੋਂਵਰ ਨਾਲ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਵਿਆਹ ਦੇ 5 ਦਿਨਾਂ ਬਾਅਦ ਫਿਟਨੈੱਸ ਫ੍ਰੀਕ ਮਿਲਿੰਗ ਪਤਨੀ ਨਾਲ ਪਹਿਲੀ ਵਾਰ ਮਾਰਨਿੰਗ ਵਾਕ 'ਤੇ ਗਏ। ਹਾਲ ਹੀ 'ਚ ਮਿਲਿੰਦ ਅਤੇ ਅੰਕਿਤਾ ਨੇ ਅੰਡਰਵਾਟਰ ਸੈਲਫੀ ਇੰਸਟਾਗਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ।

Punjabi Bollywood Tadka

ਮਿਲਿੰਦ ਸੋਮਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''First time underwater with @earthy_5 😊😊 #Fitterin2018 #Fitwomen4fitfamilies''

Punjabi Bollywood Tadka

ਮਿਲਿੰਦ ਸੋਮਨ ਵਾਂਗ ਉਨ੍ਹਾਂ ਦੀ ਪਤਨੀ ਵੀ ਵਰਕਆਊਟ ਅਤੇ ਫਿਟਨੈੱਸ ਦਾ ਖਾਸ ਧਿਆਨ ਰੱਖਦੀ ਹੈ।

Punjabi Bollywood Tadka

ਉਨ੍ਹਾਂ ਦੀ ਇਹ ਅੰਡਰਵਾਟਰ ਵਾਲੀ ਤਸਵੀਰ ਪ੍ਰਸ਼ੰਸਕਾਂ ਵਿਚਕਾਰ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka

ਮਿਲਿੰਦ ਅਤੇ ਅੰਕਿਤਾ ਦੀ ਫੇਅਰੀਟੇਲ ਵੈਡਿੰਗ ਦੇ 2 ਦਿਨ ਬਾਅਦ ਇਸ ਕੱਪਲ ਨੇ ਅਜਿਹਾ ਅਨੌਖਾ ਕੰਮ ਕੀਤਾ ਸੀ, ਜਿਸ ਦੀ ਹਰ ਕਿਸੇ ਨੇ ਤਾਰੀਫ ਕੀਤੀ।

Punjabi Bollywood Tadka

ਅਸਲ 'ਚ ਮਿਲਿੰਦ ਸੋਮਨ ਨੇ ਇੰਸਟਾ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਆਪਣੀ ਪਤਨੀ ਅੰਕਿਤਾ ਨਾਲ ਪੌਦੇ ਲਗਾਉਂਦੇ ਹੋਏ ਦਿਖੇ।

Punjabi Bollywood Tadka

ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਵਿਆਹ 'ਚ ਆਏ ਹਰ ਮਹਿਮਾਨ ਦੇ ਨਾਂ 'ਤੇ ਇਕ ਰੁੱਖ ਲਗਾਉਣਗੇ। ਉਹ 11 ਦਰੱਖਤ ਲਗਾ ਵੀ ਚੁੱਕੇ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਮਿਲਿੰਦ ਅਤੇ ਅੰਕਿਤਾ ਵਿਆਹ ਤੋਂ ਬਾਅਦ ਵੀ ਆਪਣੇ ਪਿਆਰ ਦਾ ਇਜ਼ਹਾਰ ਸੋਸ਼ਲ ਮੀਡੀਆ 'ਤੇ ਕਰਦੇ ਦਿਖਦੇ ਰਹਿੰਦੇ ਹਨ।

Punjabi Bollywood Tadka

ਪੂਰਾ ਇੰਸਟਾਗਰਾਮ ਅਕਾਊਂਟ ਇਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨਾਲ ਭਰਿਆ ਪਿਆ ਹੈ।

Punjabi Bollywood Tadka

Punjabi Bollywood Tadka 


Tags: Milind SomanAnkita Konwar Underwater SelfieViralInstagram

Edited By

Chanda Verma

Chanda Verma is News Editor at Jagbani.