FacebookTwitterg+Mail

ਛੁੱਟੀਆਂ ਦੌਰਾਨ ਮਸਤੀ ਕਰਦੇ ਦਿਸੇ ਮਿਲਿੰਦ-ਅੰਕਿਤਾ

milind soman
12 March, 2019 04:04:58 PM

ਜਲੰਧਰ(ਬਿਊਰੋ)— ਅਭਿਨੇਤਾ ਮਿਲਿੰਦ ਸੋਮਨ ਅਤੇ ਅੰਕਿਤਾ ਕੰਵਰ ਦੀਆਂ ਹਾਲੀਡੇਅ ਇੰਜੁਆਏ ਕਰਦੇ ਹੋਏ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ 'ਚ ਕਪਲ ਮਾਲਦੀਵ 'ਚ ਛੁੱਟੀਆਂ ਬਿਤਾ ਰਹੇ ਹਨ।

Punjabi Bollywood Tadkaਜੋੜੇ ਨੇ ਹਾਲੀਡੇਅ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੋਵੇਂ ਬੀਚ ਕਿਨਾਰੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। 

Punjabi Bollywood Tadka
ਤਸਵੀਰਾਂ 'ਚ ਦੋਵਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ।

Punjabi Bollywood Tadka
ਹਾਲ ਹੀ 'ਚ ਦੋਵਾਂ ਦੀ ਕਿੱਸ ਕਰਦੇ ਹੋਏ ਇਕ ਤਸਵੀਰ ਵਾਇਰਲ ਹੋਈ ਸੀ। ਇਹ ਤਸਵੀਰ ਉਨ੍ਹਾਂ ਨੇ ਕਿੱਸ ਡੇਅ ਦੇ ਮੌਕੇ 'ਤੇ ਸ਼ੇਅਰ ਕੀਤੀ ਸੀ। 

Punjabi Bollywood Tadka
ਮਿਲਿੰਦ ਅਤੇ ਅੰਕਿਤਾ ਅਪ੍ਰੈਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਅੰਕਿਤਾ ਮਿਲਿੰਦ ਤੋਂ 26 ਸਾਲ ਛੋਟੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Milind Soman Ankita Konwar Maldives InstagramBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.