FacebookTwitterg+Mail

34 ਸਾਲ ਛੋਟੀ ਕੁੜੀ ਨੂੰ ਡੇਟ ਕਰਦਾ ਬਾਲੀਵੁੱਡ ਅਦਾਕਾਰ, ਤਸਵੀਰਾਂ ਦੇਖ ਲੋਕਾਂ ਨੇ ਲਿਆਂਦਾ ਭੂਚਾਲ

milind soman
08 November, 2017 05:24:24 PM

ਮੁੰਬਈ(ਬਿਊਰੋ)— 'ਬਾਜੀਰਾਓ ਮਸਤਾਨੀ' ਤੇ 'ਸ਼ੈਫ' ਸਮੇਤ ਕਈ ਵੱਡੀਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਪ੍ਰਸਿੱਧ ਅਦਾਕਾਰ ਮਿਲਿੰਦ ਸੋਮਨ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਕਾਰਨ ਸੁਰਖੀਆਂ ਵਿੱਚ ਹਨ।

 

A post shared by Milind Usha Soman (@milindrunning) on

ਬੀਤੇ ਚਾਰ ਨਵੰਬਰ ਨੂੰ ਮਿਲਿੰਦ ਸੋਮਨ ਨੇ ਆਪਣਾ 52ਵਾਂ ਜਨਮਦਿਨ ਆਪਣੀ ਪ੍ਰੇਮਿਕਾ ਅੰਕਿਤਾ ਕੋਨਵਾਰ ਤੇ ਕੁਝ ਦੋਸਤਾਂ ਨਾਲ ਮਨਾਇਆ।

 

A post shared by Milind Usha Soman (@milindrunning) on

ਇਸ ਸਮਾਗਮ ਦੀਆਂ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਵੀ ਕੀਤੀਆਂ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਵੇਖ ਲੋਕਾਂ ਨੇ ਉਸ ਨੂੰ ਟਰੋਲ ਕਰ ਦਿੱਤਾ।

 

A post shared by Milind Usha Soman (@milindrunning) on

ਇਸ ਪਿੱਛੇ ਕਾਰਨ ਇਹ ਹੋ ਸਕਦਾ ਹੈ ਕਿ ਉਸ ਦੀ ਪ੍ਰੇਮਿਕਾ ਅੰਕਿਤਾ ਮਿਲਿੰਦ ਤੋਂ 34 ਸਾਲ ਛੋਟੀ ਹੈ।

 

A post shared by Milind Usha Soman (@milindrunning) on

ਜਾਣਕਾਰੀ ਮੁਤਾਬਕ ਅੰਕਿਤਾ ਸਿਰਫ 18 ਸਾਲ ਦੀ ਹੈ, ਜਿਸ ਨਾਲ ਮਿਲਿੰਦ ਨੇ ਆਪਣਾ 52ਵਾਂ ਜਨਮਦਿਨ ਮਨਾਇਆ।

 

A post shared by Milind Usha Soman (@milindrunning) on

ਦੋਵਾਂ ਦੀ ਉਮਰ ਵਿੱਚ 34 ਸਾਲ ਦਾ ਫਰਕ ਹੈ। ਲੋਕਾਂ ਨੇ ਇਸ ਕਾਰਨ ਉਨ੍ਹਾਂ ਨੂੰ ਖ਼ੂਬ ਟਰੋਲ ਕੀਤਾ ਤੇ ਟਵੀਟ ਵੀ ਕੀਤੇ ਹਨ।

Punjabi Bollywood Tadkaਹੁਣ ਮਿਲਿੰਦ ਤੇ ਅੰਕਿਤਾ ਨਾਰਵੇ ਵਿੱਚ ਹਨ ਤੇ ਛੁੱਟੀਆਂ ਮਨਾ ਰਹੇ ਹਨ। ਟਰੋਲ ਕਰਨ ਵਾਲਿਆਂ ਤੋਂ ਬੇਪਰਵਾਹ ਮਿਲਿੰਦ ਸੋਮਨ ਨੇ ਅੰਕਿਤਾ ਨਾਲ ਬੀਤੇ ਦਿਨ ਮੁੜ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।

Punjabi Bollywood Tadka

Punjabi Bollywood Tadka
ਜ਼ਿਕਰਯੋਗ ਹੈ ਕਿ ਦੱਸ ਦਈਏ ਕਿ ਅੰਕਿਤਾ ਕੋਨਵਾਰ ਏਅਰਹੋਸਟੈੱਸ ਹੈ। ਕੁਝ ਸਮਾਂ ਪਹਿਲਾਂ ਮਿਲਿੰਦ ਸੋਮਨ ਨੇ ਹੀ ਆਪਣੀ ਇਸ ਲਵ ਸਟੋਰੀ ਨੂੰ ਜੱਗ ਜ਼ਾਹਰ ਕੀਤਾ ਸੀ।

Punjabi Bollywood Tadka

ਮਿਲਿੰਦ ਸੋਮਨ ਅਕਸਰ ਅੰਕਿਤਾ ਨਾਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ।


Tags: Bajirao MastaniChefMilind SomanAnikta konwar