FacebookTwitterg+Mail

ਰਿਐਲਿਟੀ ਸ਼ੋਅ ਨੂੰ ਹੋਸਟ ਕਰੇਗਾ ਬਾਲੀਵੁੱਡ ਦਾ ਇਹ ਮਸ਼ਹੂਰ ਐਕਟਰ

milind soman
17 December, 2017 08:58:52 AM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰ-ਮਾਡਲ ਮਿਲਿੰਦ ਸੋਮਨ ਰਿਐਲਿਟੀ ਸ਼ੋਅ 'ਆਈ ਕੈਨ, ਯੂ ਕੈਨ' ਨੂੰ ਹੋਸਟ ਕਰੇਗਾ। ਮਿਲਿੰਦ ਦਾ ਕਹਿਣਾ ਹੈ ਕਿ ਉਸ ਨੂੰ ਆਸ ਹੈ ਕਿ ਇਹ ਸ਼ੋਅ ਦਰਸ਼ਕਾਂ ਨੂੰ ਸਿਗਰਟਨੋਸ਼ੀ ਛੱਡਣ ਲਈ ਪ੍ਰੇਰਿਤ ਕਰੇਗਾ। ਸਿਪਲਾ ਅਤੇ ਨੈਸ਼ਨਲ ਜਿਓਗ੍ਰਾਫਿਕ ਚੈਨਲ ਦੇ ਸਹਿਯੋਗ ਨਾਲ ਵੀਡੀਓ ਆਨ ਡਿਮਾਂਡ ਪਲੇਟਫਾਰਮ ਵਿਊ ਇਸ ਸਿਗਰਟਨੋਸ਼ੀ ਪਹਿਲ ਨੂੰ ਐਤਵਾਰ ਸ਼ੁਰੂ ਕਰੇਗਾ। ਉਸ ਨੇ ਕਿਹਾ ਕਿ 'ਆਈ ਕੈਨ, ਯੂ ਕੈਨ' ਦੀ ਮੇਜ਼ਬਾਨੀ ਕਰਨਾ ਮੇਰੇ ਲਈ ਬਿਹਤਰ ਤਜਰਬਾ ਰਿਹਾ। ਅਸੀਂ ਐਵਰੈਸਟ ਕੈਂਪ 'ਤੇ ਜਾਣ ਦੌਰਾਨ ਰਸਤੇ 'ਚ ਕੁਝ ਰੋਮਾਂਚਕ ਦ੍ਰਿਸ਼ ਫਿਲਮਾਏ।


Tags: Milind SomanI Can You CanReality showsBollywood Celebrityਮਿਲਿੰਦ ਸੋਮਨਆਈ ਕੈਨ ਯੂ ਕੈਨ