FacebookTwitterg+Mail

Pics : ਮਾਲਦੀਵ ਟ੍ਰਿਪ ਦੌਰਾਨ ਹੌਟ ਫਿੱਗਰ ਫਲਾਂਟ ਕਰਦੀ ਦਿਖੀ ਹਾਲੀਵੁੱਡ ਅਦਾਕਾਰਾ

millie mackintosh
08 May, 2018 05:21:15 PM

ਮੁੰਬਈ (ਬਿਊਰੋ)— ਹਾਲੀਵੁੱਡ ਅਦਾਕਾਰਾ ਮਿਲੀ ਮੈਕਿਨਤੋਸ਼ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮੈਕਿਨਤੋਸ਼ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਹੌਟ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਦਰਸਅਲ, ਸਾਬਕਾ ਰਿਐਲਿਟੀ ਸਟਾਰ ਰਹਿ ਚੁੱਕੀ ਮਿਲੀ ਮੈਕਿਨਤੋਸ਼ ਦੀਆਂ ਇਹ ਤਸਵੀਰਾਂ ਮਾਲਦੀਵ ਟ੍ਰਿਪ ਦੀਆਂ ਹਨ। ਉੱਥੇ ਹੀ ਇਕ ਤਸਵੀਰ 'ਚ ਮੈਕਿਨਤੋਸ਼ ਪੂਲ 'ਚ ਬਿਕਨੀ ਪਹਿਣੇ ਆਰਾਮ ਫਰਮਾਉਂਦੀ ਦਿਖਾਈ ਦੇ ਰਹੀ ਹੈ। ਮੈਕਿਨਤੋਸ਼ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਮਿਲੀ ਮੈਕਿਨਤੋਸ਼ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮੈਕਿਨਤੋਸ਼ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 1.3 ਮਿਲੀਅਨ ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Millie Mackintosh Instagram Maldives Bikini Hotness Hollywood Actress

Edited By

Kapil Kumar

Kapil Kumar is News Editor at Jagbani.