FacebookTwitterg+Mail

Pics : ਦੋਸਤਾਂ ਨਾਲ ਡਿਨਰ ਕਰਨ ਪਹੁੰਚੀ ਮੀਰਾ, ਸਿੰਪਲ ਲੁੱਕ 'ਚ ਆਈ ਨਜ਼ਰ

mira rajput
24 June, 2018 01:59:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੂੰ ਹਾਲ ਹੀ 'ਚ  ਆਪਣੇ ਦੋਸਤਾਂ ਨਾਲ ਡਿਨਰ ਤੋਂ ਬਾਅਦ ਦੇਖਿਆ ਗਿਆ। ਇਸ ਦੌਰਾਨ ਮੀਰਾ ਬਿਨਾਂ ਮੇਕਅੱਪ ਦੇ ਕਾਫੀ ਸਿੰਪਲ ਨਜ਼ਰ ਆ ਰਹੀ ਸੀ।

Punjabi Bollywood Tadka
ਉੱਥੇ ਹੀ ਇਸ ਦੌਰਾਨ ਸਕਰਟ ਟੌਪ 'ਚ ਮੀਰਾ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ ਜਦੋਂ ਮੀਰਾ ਆਪਣੇ ਦੋਸਤਾਂ ਨਾਲ ਡਿਨਰ ਕਰਨ ਤੋਂ ਬਾਅਦ ਵਾਪਸ ਘਰ ਜਾ ਰਹੀ ਸੀ।

Punjabi Bollywood Tadka
ਤੁਹਾਨੂੰ ਦੱਸ ਦੇਈਏ ਮੀਰਾ ਰਾਜਪੂਤ ਪ੍ਰੈਗਨੈਂਟ ਹੈ। ਕੁਝ ਦਿਨ ਪਹਿਲਾਂ ਹੀ ਸ਼ਾਹਿਦ ਨੇ ਖੁਦ ਇਹ ਜਾਣਕਾਰੀ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਰਾਹੀਂ ਸ਼ੇਅਰ ਕੀਤੀ ਸੀ।ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਿਦ ਜਲਦ ਹੀ ਆਪਣੀ ਆਉਣ ਵਾਲੀ ਫਿਲਮ 'ਬੱਤੀ ਗੂਲ ਮੀਟਰ ਚਾਲੂ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਸ਼ਰਧਾ ਕਪੂਰ ਅਤੇ ਯਾਮੀ ਗੌਤਮ ਅਹਿਮ ਭੂਮਿਕਾ 'ਚ ਹਨ।

Punjabi Bollywood TadkaPunjabi Bollywood Tadka


Tags: Shahid Kapoor Mira Rajput Baby Bump Dinner Batti Gul Meter Chalu Bollywood Actor

Edited By

Kapil Kumar

Kapil Kumar is News Editor at Jagbani.