FacebookTwitterg+Mail

ਬੇਟੇ ਜ਼ੈਨ ਨਾਲ ਮੁੰਬਈ 'ਚ ਸਪਾਟ ਹੋਈ ਮੀਰਾ, ਤਸਵੀਰਾਂ ਆਈਆਂ ਸਾਹਮਣੇ

mira rajput
24 October, 2018 04:18:09 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਹਾਲ ਹੀ 'ਚ ਬੇਟੇ ਦੇ ਮਾਂ-ਪਿਓ ਬਣੇ ਹਨ। ਦੋਹਾਂ ਨੇ ਬੇਟੇ ਦਾ ਨਾਂ ਜ਼ੈਨ ਕਪੂਰ ਰੱਖਿਆ ਹੈ। ਇਸ ਤੋਂ ਬਾਅਦ ਸਭ ਨੂੰ ਅਜੇ ਤੱਕ ਜ਼ੈਨ ਦੀ ਪਹਿਲੀ ਝਲਕ ਦਾ ਇੰਤਜ਼ਾਰ ਹੈ।

Punjabi Bollywood Tadka

ਬੀਤੇ ਦਿਨੀਂ ਮੀਰਾ ਰਾਜਪੂਤ ਆਪਣੇ ਬੇਟੇ ਜ਼ੈਨ ਤੇ ਧੀ ਮੀਸ਼ਾ ਨਾਲ ਮੁੰਬਈ 'ਚ ਸਪਾਟ ਹੋਈ। ਇਹ ਜ਼ੈਨ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਮੀਰਾ ਤੇ ਜ਼ੈਨ ਨੂੰ ਜਨਤਕ ਤੌਰ 'ਤੇ ਸਪਾਟ ਕੀਤਾ ਗਿਆ ਹੋਵੇ।

Punjabi Bollywood Tadka

ਤਸਵੀਰਾਂ 'ਚ ਜ਼ੈਨ ਆਪਣੀ ਮਾਂ ਮੀਰਾ ਦੀ ਗੋਦ 'ਚ ਹੈ ਜਦਕਿ ਮੀਸ਼ਾ ਨੂੰ ਨੈਨੀ ਨੇ ਚੁੱਕਿਆ ਹੋਇਆ ਹੈ। ਇੱਥੇ ਵੀ ਜ਼ੈਨ ਦੀ ਝਲਕ ਸਾਫ ਦੇਖਣ ਨੂੰ ਨਹੀਂ ਮਿਲੀ ਸੀ।

Punjabi Bollywood Tadka

ਸ਼ਾਹਿਦ ਨੇ ਧੀ ਮੀਸ਼ਾ ਦੀ ਪਹਿਲੀ ਝਲਕ ਵੀ ਉਸ ਦੇ ਜਨਮ ਦੇ ਕਾਫੀ ਮਹੀਨਿਆਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਹੁਣ ਸਭ ਨੂੰ ਉਡੀਕ ਹੈ ਕਿ ਸ਼ਾਹਿਦ ਜਾਂ ਮੀਰਾ ਦੋਹਾਂ 'ਚੋਂ ਕੋਣ ਪਹਿਲਾਂ ਜ਼ੈਨ ਦੀ ਝਲਕ ਫੈਨਸ ਨੂੰ ਦਿਖਾਉਂਦਾ ਹੈ।

Punjabi Bollywood Tadka Punjabi Bollywood Tadka


Tags: Mira RajputZain Kapoor Misha KapoorSpotMumbaiShahid Kapoor

Edited By

Chanda Verma

Chanda Verma is News Editor at Jagbani.