FacebookTwitterg+Mail

ਬੇਟੇ ਦੇ ਜਨਮ ਤੋਂ ਬਾਅਦ ਹਾਈ ਹੀਲਸ ਪਹਿਨ ਪਹਿਲੀ ਵਾਰ ਬੋਲਡ ਅੰਦਾਜ਼ 'ਚ ਨਜ਼ਰ ਆਈ ਮੀਰਾ

mira rajput
27 October, 2018 10:16:55 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਕਪੂਰ ਆਏ ਦਿਨ ਕਿਸੇ ਨਾ ਕਿਸੇ ਕਾਰਨ ਅਖਬਾਰਾਂ ਦੀਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ।

Punjabi Bollywood Tadka

ਇਕ ਵਾਰ ਫਿਰ ਤੋਂ ਮੀਰਾ ਰਾਜਪੂਤ ਆਪਣੀ ਡਰੈੱਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੀ ਹਾਂ, ਕਾਫੀ ਲੰਬੇ ਸਮੇਂ ਬਾਅਦ ਮੀਰਾ ਰਾਜਪੂਤ ਹੌਟ-ਸ਼ਾਰਟ ਡਰੈੱਸ ਪਹਿਨ ਹਾਈ ਹੀਲਸ 'ਚ ਡਿਨਰ ਡੇਟ ਲਈ ਜਾਂਦੀ ਹੋਈ ਦਿਖਾਈ ਦਿੱਤੀ। Punjabi Bollywood Tadka

ਇਸ ਦੌਰਾਨ ਮੀਰਾ ਦਾ ਦਿਲਕਸ਼ ਅੰਦਾਜ਼ ਦੇਖਣਯੋਗ ਸੀ। ਮੀਰਾ ਰਾਜਪੂਤ ਦੀ ਇਹ ਡਰੈੱਸ ਇੰਨੀ ਸ਼ਾਰਟ ਅਤੇ ਹੌਟ ਸੀ ਕਿ ਉਹ ਵਾਰ-ਵਾਰ ਇਸ ਡਰੈੱਸ ਨੂੰ ਐਡਜਸਟ ਕਰਦੀ ਦਿਸੀ।

Punjabi Bollywood Tadka

ਮੀਰਾ ਨੇ ਜਦੋਂ ਮੀਡੀਆ ਦੇ ਕੈਮਰਿਆਂ ਨੂੰ ਦੇਖਿਆ ਤਾਂ ਇਕ ਜਗ੍ਹਾ ਖੜੇ ਹੋ ਕੇ ਖੂਬਸੂਰਤ ਤੇ ਬੋਲਡ ਪੋਜ਼ ਵੀ ਦਿੱਤੇ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਮੀਰਾ ਰਾਜਪੂਤ ਨੇ ਤਕਰੀਬਨ ਇਕ ਮਹੀਨਾ ਪਹਿਲਾਂ ਹੀ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ।

Punjabi Bollywood Tadka

ਬੇਟੇ ਜੈਨ ਕਪੂਰ ਦੇ ਜਨਮ ਤੋਂ ਬਾਅਦ ਵੀ ਮੀਰਾ ਕਾਫੀ ਫਿੱਟ ਅਤੇ ਸਲਿਮ ਲੱਗ ਰਹੀ ਸੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Mira RajputBlack DressDinnerShahid KapoorHot look

Edited By

Chanda Verma

Chanda Verma is News Editor at Jagbani.