FacebookTwitterg+Mail

ਮਾਂ ਮੀਰਾ ਨਾਲ ਮਸਤੀ ਕਰਦਾ ਦਿਸਿਆ ਬੇਟਾ ਜ਼ੈਨ, ਦੇਖੋ ਕਿਊਟ ਤਸਵੀਰ

mira rajput with small wonder
31 March, 2019 08:05:44 AM

ਜਲੰਧਰ(ਬਿਊਰੋ)—ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਹਾਲ ਹੀ ਬੇਟੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਜ਼ੈਨ ਮੰਮੀ ਦੀ ਗੋਦ 'ਚ ਬੈਠੇ ਹਨ। ਇਸ ਤਸਵੀਰ 'ਚ ਜ਼ੈਨ ਰੈੱਡ ਕਲਰ ਦੀ ਟੀ-ਸ਼ਰਟ 'ਚ ਬੇਹੱਦ ਕਿਊਟ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Small wonder ✨

A post shared by Mira Rajput Kapoor (@mira.kapoor) on Mar 29, 2019 at 10:47pm PDT


ਉੱਥੇ ਹੀ ਮੀਰਾ ਦੀ ਗੱਲ ਕਰੀਏ ਤਾਂ ਉਹ ਇਸ ਦੌਰਾਨ ਪ੍ਰਿੰਟਿਡ ਡਰੈੱਸ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਤਸਵੀਰ ਨਾਲ ਮੀਰਾ ਨੇ ਕੈਪਸ਼ਨ 'ਚ ਲਿਖਿਆ,'Small Wonder' ਉਸ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਭੈਣ ਮੀਸ਼ਾ ਨਾਲ ਮਸਤੀ ਕਰਦੇ ਦਿਸੇ ਜ਼ੈਨ
ਇਸ ਤੋਂ ਪਹਿਲਾ ਮੀਰਾ ਨੇ ਮੀਸ਼ਾ ਅਤੇ ਜ਼ੈਨ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ 'ਚ ਦੋਵੇਂੇ ਖੇਡਦੇ ਦਿਖਾਈ ਦੇ ਰਹੇ ਹਨ।
Punjabi Bollywood Tadka
ਦੱਸ ਦੇਈਏ ਕਿ ਸ਼ਾਹਿਦ ਅਤੇ ਮੀਰਾ ਸਾਲ 2015 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਦੋ ਸਾਲ ਹੀ ਮੀਰਾ ਨੇ ਮੀਸ਼ਾ ਨੂੰ ਜਨਮ ਦਿੱਤਾ ਸੀ। ਮੀਸ਼ਾ ਅਕਸਰ ਆਪਣੀਆਂ ਤਸਵੀਰਾਂ ਦੇ ਚਲਦੇ ਚਰਚਾ 'ਚ ਬਣੀ ਰਹਿੰਦੀ ਹੈ।


Tags: Mira RajputInstagramZain Kapoor Bollywood Celebrity Newsਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.