FacebookTwitterg+Mail

PICS : 'ਮਿਸ ਇੰਡੀਆ 2018' ਇਵੈਂਟ 'ਚ ਜੈਕਲੀਨ-ਕਰੀਨਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਬੰਨ੍ਹਿਆ ਸਮਾਂ

miss india 2018
22 June, 2018 03:21:18 PM

ਮੁੰਬਈ(ਬਿਊਰੋ)— ਮੰਗਲਵਾਰ ਦੀ ਰਾਤ ਭਾਰਤ ਨੂੰ ਨਵੀ 'ਮਿਸ ਇੰਡੀਆ' ਮਿਲ ਗਈ। 55ਵੇਂ ਫੈਮਿਨਾ ਮਿਸ ਇੰਡੀਆ 2018 ਦਾ ਖਿਤਾਬ ਤਾਮਿਲਨਾਡੂ ਦੀ 19 ਸਾਲਾ ਦੀ ਅਨੁਕ੍ਰਿਤੀ ਵਾਸ ਨੇ ਆਪਣੇ ਨਾਂ ਕੀਤਾ।Punjabi Bollywood Tadka
ਅਨੁਕ੍ਰਿਤੀ ਵਾਸ ਨੂੰ 'ਮਿਸ ਵਰਲਡ' ਮਾਨੁਸ਼ੀ ਛਿੱਲਰ ਨੇ 'ਮਿਸ ਇੰਡੀਆ 2018' ਦਾ ਤਾਜ ਪਹਿਨਾਇਆ।Punjabi Bollywood Tadkaਕਾਲਜ ਵਿਦਿਆਰਥਣ ਅਨੁਕ੍ਰਿਤੀ ਵਾਸ ਨੇ 29 ਮੁਕਾਬਲੇਬਾਜਾਂ ਨੂੰ ਹਰਾ ਕੇ ਮਿਸ ਇੰਡੀਆ ਦਾ ਤਾਜ਼ ਆਪਣੇ ਨਾਂ ਕੀਤਾ।Punjabi Bollywood Tadka
ਇਸ ਦੌਰਾਨ ਕਈ ਬਾਲੀਵੁੱਡ ਸਟਾਰਜ਼ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ।Punjabi Bollywood Tadkaਸਮਾਗਮ ਦੌਰਾਨ ਕਰਨ ਜੌਹਰ, ਆਯੂਸ਼ਮਾਨ ਖੁਰਾਨਾ, ਬੌਬੀ ਦਿਓਲ, ਮਲਾਇਕਾ ਅਰੋੜਾ, ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾਰ, ਕ੍ਰਿਕਟਰ ਇਰਫਾਨ ਪਠਾਨ, ਲੋਕੇਸ਼ ਰਾਹੁਲ, 'ਮਿਸ ਵਰਲਡ' ਮਾਨੁਸ਼ੀ ਛਿੱਲਰ ਸਮੇਤ ਕਈ ਸਿਤਾਰੇ ਨਜ਼ਰ ਆਏ।Punjabi Bollywood Tadkaਇਸ ਦੌਰਾਨ ਜੈਕਲੀਨ ਫਰਨਾਂਡੀਜ਼, ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਵਰਗੀਆਂ ਹਸੀਨਾਵਾਂ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀਆਂ।Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Anukreethy VasFemina Miss India 2018Grand FinaleKareena KapoorTamil NaduManushi ChillarKaran JoharAyushmann KhurranaJacqueline FernandezMadhuri Dixit

Edited By

Chanda Verma

Chanda Verma is News Editor at Jagbani.