FacebookTwitterg+Mail

'ਯੇ ਰਿਸ਼ਤਾ...' ਦੇ ਕਿਊਟ ਕੱਪਲ ਨੇ ਕਰਵਾਇਆ ਸਿਜ਼ਲਿੰਗ ਫੋਟੋਸ਼ੂਟ, ਹੌਟ ਲੁੱਕ 'ਚ ਦਿੱਤੇ ਪੋਜ਼

mohsin khan and shivangi joshi hot photoshoot
20 January, 2018 04:24:07 PM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਯੇ ਰਿਸ਼ਤਾ ਕਿਯਾ ਕਹਿਲਾਤਾ ਹੈ' ਦਾ ਕੱਪਲ ਕਾਰਤਿਕ ਤੇ ਨਾਇਰਾ ਯਾਨੀ ਮੋਹਸੀਨ ਖਾਨ ਤੇ ਸ਼ਿਵਾਂਗੀ ਜੋਸ਼ੀ ਨੇ ਹਾਲ ਹੀ 'ਚ ਸਿਜ਼ਲਿੰਗ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਦੋਵਾਂ ਦਾ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka

ਫੋਟੋਸ਼ੂਟ 'ਚ ਦੋਵਾਂ ਦੀ ਬੇਹਿਤਰੀਨ ਬਾਂਡਿੰਗ ਨਜ਼ਰ ਆ ਰਹੀ ਹੈ। ਇਹ ਫੋਟੋਗ੍ਰਾਫਰਜ਼ ਪ੍ਰਸ਼ਾਂਤ ਸਮਤਾਨੀ ਨੇ ਕਲਿੱਕ ਕੀਤਾ ਹੈ। ਪ੍ਰਸ਼ਾਂਤ ਨੇ ਇਸ ਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''M dead!! These two look fab together..n thank u so much for this photo shoot''

Punjabi Bollywood Tadka

ਸ਼ਿਵਾਂਗੀ ਦਾ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਦਿੱਤਾ, ''Gorgeous Actress : Shivangi Joshi!!! ❤''

Punjabi Bollywood Tadka
ਆਨਸਕ੍ਰੀਨ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ ਸ਼ਿਵਾਂਗੀ
'ਯੇ ਰਿਸ਼ਤਾ...' 'ਚ ਸ਼ਿਵਾਂਗੀ ਮੋਹਸਿਨ ਦੀ ਆਨਸਕ੍ਰੀਨ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ। ਦੋਵਾਂ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਪਿਛਲੇ ਸਾਲ ਖੁਲਾਸਾ ਕੀਤਾ ਸੀ।

Punjabi Bollywood Tadka

ਫੋਟੋਸ਼ੂਟ 'ਚ ਸ਼ਿਵਾਂਗੀ ਸ਼ਾਰਟਸ ਤੇ ਵ੍ਹਾਈਟ ਕਲਰ ਦੇ ਟਾਪ 'ਚ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਉਸ ਨੇ ਰੈੱਡ ਰੰਗ ਦਾ ਟਾਪ ਪਾਇਆ ਹੈ।

Punjabi Bollywood Tadka


Tags: Yeh Rishta Kya Kehlata HaiMohsin KhanShivangi Joshi Hot PhotoshootInstagramTV Celebrity

Edited By

Sunita

Sunita is News Editor at Jagbani.