FacebookTwitterg+Mail

ਵਿਆਹ ਤੋਂ ਬਾਅਦ ਮੋਨਾ ਸਿੰਘ ਨੇ ਮਨਾਈ ਪਹਿਲੀ ਲੋਹੜੀ, ਦੇਖੋ ਤਸਵੀਰਾਂ

mona singh  s first lohri with husband shyam
14 January, 2020 02:23:31 PM

ਮੁੰਬਈ(ਬਿਊਰੋ)- ਅਦਾਕਾਰਾ ਮੋਨਾ ਸਿੰਘ ਇਨ੍ਹੀਂ ਦਿਨੀਂ ਹੈੱਪੀ ਫੇਜ ਵਿਚ ਹੈ। 27 ਦਸੰਬਰ ਨੂੰ ਮੋਨਾ ਨੇ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਮੋਨਾ ਨੇ ਪਹਿਲੀ ਲੋਹੜੀ ਸੈਲੀਬ੍ਰੇਟ ਕੀਤੀ। ਸੋਸ਼ਲ ਮੀਡੀਆ ’ਤੇ ਮੋਨਾ ਸਿੰਘ ਨੇ ਲੋਹੜੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਤਸਵੀਰਾਂ ’ਚ ਉਨ੍ਹਾਂ ਦੇ ਬੈਸਟ ਫਰੈਂਡ ਗੌਰਵ ਗੇਰਾ ਵੀ ਨਜ਼ਰ ਆ ਰਹੇ ਹਨ। ਤਸਵੀਰਾਂ ਨੂੰ ਦੇਖ ਕੇ ਸਾਫ ਹੈ ਕਿ ਮੋਨਾ ਸਿੰਘ ਨੇ ਲੋਹੜੀ ਨੂੰ ਕਾਫੀ ਇੰਜੁਆਏ ਕੀਤਾ ਹੈ। ਲੋਹੜੀ ਲਈ ਮੋਨਾ ਸਿੰਘ ਨੇ ਐਥਨਿਕ ਲੁੱਕ ਨੂੰ ਹੀ ਚੁਣਿਆ।
Punjabi Bollywood Tadka
ਉਨ੍ਹਾਂ ਨੇ ਓਰੇਂਜ ਕਲਰ ਦਾ ਹੈਵੀ ਸੂਟ ਪਹਿਨਿਆ ਹੋਇਆ ਸੀ। ਮਾਂਗ ਵਿਚ ਸੰਧੂਰ ਅਤੇ ਹੈਵੀ ਈਅਰਰਿੰਗਸ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਸਨ।
Punjabi Bollywood Tadka
ਸੋਸ਼ਲ ਮੀਡੀਆ ’ਤੇ ਮੋਨਾ ਸਿੰਘ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਮੋਨਾ ਸਿੰਘ ਨੇ ਲਿਖਿਆ- Happpyyyy lohri #Love #Lights #Happiness #my.gamg.।
Punjabi Bollywood Tadka
ਦੱਸ ਦੇਈਏ ਕਿ ਮੋਨਾ ਸਿੰਘ ਨੇ 27 ਦਸੰਬਰ ਆਪਣੇ ਸਾਊਥ ਇੰਡੀਅਨ ਬੁਆਏਫਰੈਂਡ ਦੱਖਣੀ ਭਾਰਤੀ ਇਨਵੈਸਟਮੈਂਟ ਬੈਂਕਰ ਨਾਲ ਵਿਆਹ ਕਰਵਾਇਆ। ਮੋਨਾ ਨੇ ਆਪਣੇ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਸੀ। ਇਸ ਵਿਆਹ ਵਿਚ ਸਿਰਫ ਉਨ੍ਹਾਂ ਦੇ ਕਰੀਬੀ ਦੋਸਤ ਤੇ ਪਰਿਵਾਰਿਕ ਮੈਂਬਰ ਹੀ ਸ਼ਾਮਲ ਸਨ।
Punjabi Bollywood Tadka


Tags: Mona SinghFirst LohriJassi Jaisi Koi NahinShyam RajgopalanTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari