ਮੁੰਬਈ (ਬਿਊਰੋ)— ਭੋਜਪੁਰੀ ਤੇ ਟੀ. ਵੀ. ਦੀਆਂ ਸਭ ਤੋਂ ਪ੍ਰਸਿੱਧ ਅਭਿਨੇਤੀਆਂ 'ਚੋਂ ਇਕ ਮੋਨਾਲੀਸਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬੇਹੱਦ ਹੌਟ ਤੇ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮੋਨਾਲੀਸਾ ਨੇ ਪੰਜਾਬੀ ਸੂਟ ਪਾਇਆ ਹੈ ਅਤੇ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦੇ ਰਹੀ ਹੈ।
![Punjabi Bollywood Tadka](https://static.jagbani.com/multimedia/09_52_09774000023-ll.jpg)
ਇਨ੍ਹਾਂ ਤਸਵੀਰਾਂ ਉਸ ਨੇ ਬਲਿਊ ਰੰਗ ਦਾ ਸੂਟ ਪਾਇਆ ਹੈ ਤੇ ਚੁੰਨ੍ਹੀ ਨੂੰ ਫਲਾਂਟ ਕਰਕੇ ਪੋਜ਼ ਦੇ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
![Punjabi Bollywood Tadka](https://static.jagbani.com/multimedia/09_52_09638000022-ll.jpg)
ਦੱਸ ਦੇਈਏ ਕਿ ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
![Punjabi Bollywood Tadka](https://static.jagbani.com/multimedia/09_52_09503000021-ll.jpg)
ਵਰਕ ਫਰੰਟ ਤੋਂ ਲੈ ਕੇ ਨਿੱਜੀ ਜ਼ਿੰਦਗੀ ਤਕ ਉਹ ਇੰਸਟਾਗ੍ਰਾਮ ਦੇ ਸਹਾਰੇ ਫੈਨਜ਼ ਨਾਲ ਆਪਣੇ ਸਾਰੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
![Punjabi Bollywood Tadka](https://static.jagbani.com/multimedia/09_52_09362000019-ll.jpg)
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਮੋਨਾਲੀਸਾ ਸਟਾਰ ਪਲੱਸ ਦੇ ਸੀਰੀਅਲ 'ਨਜ਼ਰ' 'ਚ ਦਿਖਾਈ ਦੇ ਰਹੀ ਹੈ।
![Punjabi Bollywood Tadka](https://static.jagbani.com/multimedia/09_52_09231000018-ll.jpg)
ਫੈਨਜ਼ ਵਿਚਾਲੇ ਮੋਨਾਲੀਸਾ ਆਪਣੀ ਅਦਾਕਾਰੀ ਦੇ ਨਾਲ-ਨਾਲ ਹੌਟਨੈੱਸ ਨੂੰ ਲੈ ਕੇ ਵੀ ਕਾਫੀ ਮਸ਼ਹੂਰ ਹ
![Punjabi Bollywood Tadka](https://static.jagbani.com/multimedia/09_52_09129000017-ll.jpg)
![Punjabi Bollywood Tadka](https://static.jagbani.com/multimedia/09_52_08988000016-ll.jpg)
![Punjabi Bollywood Tadka](https://static.jagbani.com/multimedia/09_52_08858000015-ll.jpg)
![Punjabi Bollywood Tadka](https://static.jagbani.com/multimedia/09_52_08729000014-ll.jpg)
![Punjabi Bollywood Tadka](https://static.jagbani.com/multimedia/09_52_09952000025-ll.jpg)
![Punjabi Bollywood Tadka](https://static.jagbani.com/multimedia/09_52_09834000024-ll.jpg)
![Punjabi Bollywood Tadka](https://static.jagbani.com/multimedia/09_52_08583000013-ll.jpg)
![Punjabi Bollywood Tadka](https://static.jagbani.com/multimedia/09_52_08435000012-ll.jpg)