FacebookTwitterg+Mail

ਬਾਥਟਬ 'ਚ ਲੇਟ ਕੇ ਅਦਾਕਾਰਾ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਨੇ ਇੰਟਰਨੈੱਟ 'ਤੇ ਫੈਲਾਈ ਸਨਸਨੀ

monica bellucci bold pictures
26 November, 2017 01:48:49 PM

ਲੰਡਨ(ਬਿਊਰੋ)— ਹਾਲੀਵੁੱਡ ਅਦਾਕਾਰਾ ਮੋਨਿਕਾ ਬਲੁਚੀ ਆਪਣੀ ਅਦਾਕਾਰੀ ਤੇ ਆਪਮੀਅੰ ਬੋਲਡ ਅਦਾਵਾਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮੋਨਿਕਾ ਦੀਆਂ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ  ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮੋਨਿਕਾ ਬਾਥਟਬ 'ਚ ਬੈਠੀ ਹੋਈ ਹੈ।

Punjabi Bollywood Tadka

ਉਸ ਦਾ ਅਜਿਹਾ ਕਾਤਿਲਾਨਾ ਅੰਦਾਜ਼ ਯਕੀਨਨ ਤੁਹਾਨੂੰ ਦੀਵਾਨਾ ਬਣਾ ਦੇਣ ਵਾਲਾ ਹੈ। ਉਂਝ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੋਵੇਗਾ ਕਿ ਮੋਨਿਕਾ 52 ਸਾਲ ਦੀ ਹੈ। ਇਸ ਉਮਰ 'ਚ ਵੀ ਉਹ ਕਾਫੀ ਹੌਟ ਤੇ ਬੋਲਡ ਹੈ।

Punjabi Bollywood Tadka

ਮੋਨਿਕਾ ਕਈ ਹਿੱਟ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਮੋਨਿਕਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਲੋਕ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਮੋਨਿਕਾ 'ਪੈਸ਼ਾਨ ਆਫ ਦਿ ਕ੍ਰਾਇਸਟ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਮੋਨਿਕਾ ਹਾਲੀਵੁੱਡ ਫਿਲਮ 'ਮੈਟ੍ਰਿਕਸ' 'ਚ ਵੀ ਨਜ਼ਰ ਆਈ ਸੀ।

Punjabi Bollywood Tadka


Tags: Monica Bellucci Bold and Nude PhotoshootHollywood CelebrityInstagram