FacebookTwitterg+Mail

ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ ਮੌਨੀ ਰਾਏ ਦਾ 'ਖੂਬਸੂਰਤ ਲੁੱਕ'

mouni roy
26 December, 2018 12:30:06 PM

ਮੁੰਬਈ (ਬਿਊਰੋ) : 'ਨਾਗਿਨ' ਫੇਮ ਟੀ. ਵੀ. ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੌਨੀ ਰਾਏ ਨੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਹਾਲ ਹੀ 'ਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਹਰ ਪਾਸੇ ਉਹ ਛਾਈ ਹੋਈ ਹੈ।

Punjabi Bollywood Tadka

ਇਸ ਦੀ ਵਜ੍ਹਾ ਹੈ ਇਸ ਵਾਰ ਉਸ ਨੇ ਕੁਝ ਵੱਖਰੇ ਅੰਦਾਜ਼ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਮੌਨੀ ਆਪਣੇ ਇੰਸਟਾਗ੍ਰਾਮ 'ਤੇ ਗੂੜ੍ਹੇ ਨੀਲੇ ਰੰਗ ਦੀ ਆਊਟਫਿੱਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਕੁਝ ਹੀ ਘੰਟਿਆਂ 'ਚ ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲਾਈਕ ਮਿਲ ਗਏ।

Punjabi Bollywood Tadka

ਉਸ ਦੀ ਇਹ ਡਰੈੱਸ ਕਾਫੀ ਦਿਲਕਸ਼ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  

Punjabi Bollywood Tadka
ਦੱਸ ਦਈਏ ਕਿ ਮੌਨੀ ਦੀਆਂ ਤਸਵੀਰਾਂ ਨੂੰ ਦੇਖ ਕੇ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ 'ਤੇ ਕ੍ਰਿਸਮਸ ਦਾ ਖੁਮਾਰ ਕਿਵੇਂ ਛਾਇਆ ਹੋਇਆ ਹੈ।

Punjabi Bollywood Tadka

ਮੌਨੀ ਦੀ ਇਹ ਤਸਵੀਰ ਕੋਲਕਾਤਾ ਦੀਆਂ ਹਨ। ਇਸ ਤੋਂ ਇਲਾਵਾ ਮੌਨੀ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka


Tags: Mouni Roy Instagram Photoshoot Viral Gold Bollywood Celebrity

Edited By

Sunita

Sunita is News Editor at Jagbani.