FacebookTwitterg+Mail

ਰੈੱਡ ਡਰੈੱਸ ਪਹਿਨ ਮੌਨੀ ਰਾਏ ਨੇ ਦਿਖਾਇਆ ਮਸਤੀ ਭਰਿਆ ਅੰਦਾਜ਼ , ਤਸਵੀਰਾਂ ਵਾਇਰਲ

mouni roy
17 March, 2019 02:33:55 PM

ਜਲੰਧਰ ਬਿਊਰੋ— ਬਾਲੀਵੁੱਡ ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀ ਗੋਆ ਵਿਚ ਆਪਣੇ ਦੋਸਤਾਂ ਨਾਲ ਵੈਕੇਸ਼ਨ ਇੰਜੁਆਏ ਕਰ ਰਹੀ ਹੈ। ਹਾਲ ਹੀ ਵਿਚ ਮੌਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

  ਮੌਨੀ ਰਾਏ ਹੌਟ ਪਿਕਸ

Punjabi Bollywood Tadka,mouni roy image hd photo download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ

ਜੋ ਕਿ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਮੌਨੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

Punjabi Bollywood Tadka,mouni roy image hd photo download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ
ਇਨ੍ਹਾਂ ਤਸਵੀਰਾਂ ਵਿਚ ਮੌਨੀ ਦੀਆਂ ਵੱਖਰੀਆਂ ਅਦਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਮੌਨੀ ਰਾਏ ਨੇ ਰੈੱਡ ਕਲਰ ਦੀ ਡਰੈੱਸ ਪਹਿਨੀ ਹੋਈ ਹੈ, ਜਿਸ ਵਿਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
Punjabi Bollywood Tadka,mouni roy image hd photo download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ
ਉਨ੍ਹਾਂ ਦਾ ਇਹ ਲੁੱਕ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka,mouni roy image hd photo download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ
ਵਰਕ ਫਰੰਟ ਦੀ ਗੱਲ ਕਰੀਏ ਤਾਂ ਮੌਨੀ ਨੇ ਫਿਮਲ 'Gold' ਨਾਲ ਬਾਲੀਵੁੱਡ ਦੁਨੀਆ ਵਿਚ ਕਦਮ ਰੱਖਿਆ ਸੀ।
Punjabi Bollywood Tadka,mouni roy image hd photo download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,mouni roy image hd photo download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,mouni roy image hd photo download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ


Tags: Mouni RoyGoaInstagramGoldBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.