FacebookTwitterg+Mail

ਮੌਨੀ ਰਾਏ ਨੇ ਅਸਮਾਨ 'ਚ ਕੀਤਾ ਖਤਰਨਾਕ ਸਟੰਟ, ਤਸਵੀਰਾਂ ਵਾਇਰਲ

mouni roy
27 April, 2019 09:44:28 AM

ਮੁੰਬਈ (ਬਿਊਰੋ) : ਬਾਲੀਵੁੱਡ ਤੇ ਟੀ. ਵੀ. ਅਦਾਕਾਰਾ ਮੌਨੀ ਰਾਏ ਨੇ ਪਿਛਲੇ ਸਾਲ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕਰ ਚੁੱਕੀ ਹੈ। ਇਸ ਤੋਂ ਬਾਅਦ ਮੌਨੀ ਰਾਏ ਕੋਲ ਫਿਲਮਾਂ ਦੀ ਕੋਈ ਘਾਟ ਨਾ ਰਹੀ ਅਤੇ ਇਕ ਤੋਂ ਬਾਅਦ ਇਕ ਵਧੀਆ ਫਿਲਮ ਉਸ ਦੀ ਝੋਲੀ 'ਚ ਆਈ।

Punjabi Bollywood Tadka

ਦੱਸ ਦਈਏ ਕਿ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਮੌਨੀ ਰਾਏ ਆਪਣੇ ਇੰਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨਾਲ ਮੌਨੀ ਰਾਏ ਨੇ ਇਕ ਖਾਸ ਕੈਪਸ਼ਨ ਵੀ ਦਿੱਤਾ ਹੈ।

Punjabi Bollywood Tadka
ਦੱਸ ਦਈਏ ਕਿ ਮੌਨੀ ਰਾਏ ਜਲਦ ਹੀ ਆਲੀਆ ਭੱਟ ਤੇ ਰਣਬੀਰ ਦੀ ਫਿਲਮ 'ਬ੍ਰਹਮਾਸਤਰ' 'ਚ ਨੈਗਟਿਵ ਕਿਰਦਾਰ ਕਰਦੀ ਨਜ਼ਰ ਆਵੇਗੀ। ਮੌਨੀ ਨੇ ਬੇਹੱਦ ਘੱਟ ਸਮੇਂ 'ਚ ਇੰਡਸਟਰੀ 'ਚ ਆਪਣੀ ਚੰਗੀ ਥਾਂ ਬਣਾ ਲਈ ਹੈ।

Punjabi Bollywood Tadka


Tags: Mouni RoyInstagram PostViralBrahmastraRanbir KapoorAlia BhattTV Celebrity

Edited By

Sunita

Sunita is News Editor at Jagbani.