FacebookTwitterg+Mail

ਟੀ. ਵੀ. ਦੀ ਹੌਟ ਨਾਗਿਨ ਨੇ ਇੰਸਟਾਗ੍ਰਾਮ 'ਤੇ ਬਿਖੇਰਿਆ ਹੁਸਨ ਦਾ ਜਲਵਾ, ਬੇਹੱਦ ਬੋਲਡ ਹਨ ਤਸਵੀਰਾਂ

mouni roy
05 September, 2017 02:24:56 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਨਾਗਿਨ' ਦੀ ਅਦਾਕਾਰਾ ਮੌਨੀ ਰਾਏ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੌਨੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਮੌਨੀ ਬੋਲਡ ਲੁੱਕ 'ਚ ਦਿਖਾਈ ਦੇ ਰਹੀ ਹੈ। 'ਨਾਗਿਨ 2' ਬੰਦ ਹੋਣ ਤੋਂ ਬਾਅਦ ਮੌਨੀ ਅਜੇ ਤੱਕ ਕਿਸੇ ਸ਼ੋਅ 'ਚ ਕੰਮ ਨਹੀਂ ਕਰ ਰਹੀ ਹੈ।

Punjabi Bollywood Tadka
ਸੂਤਰਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦਾ ਹਿੱਸਾ ਬਣ ਸਕਦੀ ਹੈ। ਮੌਨੀ ਰਾਏ ਦੀ 'ਬਿੱਗ ਬੌਸ 11' ਦਾ ਹਿੱਸਾ ਬਣਨ ਦੀ ਚਰਚਾ ਉਸ ਸਮੇਂ ਤੇਜ਼ ਹੋ ਗਈ ਜਦੋਂ ਉਹ ਸਲਮਾਨ ਨਾਲ ਪ੍ਰੋਮੋ ਸ਼ੂਟ ਲਈ ਪਹੁੰਚੀ। ਹਾਲਾਕਿ ਬਾਅਦ 'ਚ ਮੌਨੀ ਰਾਏ ਨੇ ਸ਼ੋਅ ਦਾ ਹਿੱਸਾ ਬਣਨ ਤੋਂ ਇੰਨਕਾਰ ਕਰ ਦਿੱਤਾ ਸੀ।

Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਮੌਨੀ ਜਲਦ ਹੀ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਗੋਲਡ' ਨਾਲ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਮੌਨੀ ਜਲਦ ਹੀ ਛੋਟ ਪਰਦੇ 'ਤੇ 'ਨਾਗਿਨ 3' ਨਾਲ ਵਾਪਸੀ ਕਰੇਗੀ। ਇਹ ਸ਼ੋਅ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗਾ।

Punjabi Bollywood TadkaPunjabi Bollywood TadkaPunjabi Bollywood Tadka

 


Tags: TV Actress Mouni roy Nagin BiGG Boss Bold Pics ਨਾਗਿਨ ਮੌਨੀ ਰਾਏ