FacebookTwitterg+Mail

Pics : ਮੌਨੀ ਰਾਏ ਨੇ ਕੁਝ ਇਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਆਪਣਾ ਬਰਥਡੇ

mouni roy
29 September, 2017 08:06:29 PM

ਮੁੰਬਈ (ਬਿਊਰੋ)— ਟੀ ਵੀ ਦੇ ਮਸ਼ਹੂਰ ਸ਼ੋਅ 'ਨਾਗਿਨ' ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਬੀਤੇ ਦਿਨ ਵੀਰਵਾਰ 32 ਸਾਲ ਦੀ ਹੋ ਚੁੱਕੀ ਹੈ। ਮੌਨੀ ਰਾਏ ਨੇ ਆਪਣਾ ਇਹ ਜਨਮਦਿਨ ਆਪਣੇ ਖਾਸ ਦੋਸਤਾਂ ਨਾਲ ਮਿਲ ਕੇ ਸੈਲੀਬ੍ਰੇਟ ਕੀਤਾ।ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਫਾਲੋਅ ਕੀਤੀ ਜਾਣ ਵਾਲੀ ਟੀ. ਵੀ. ਅਦਾਕਾਰਾ ਮੌਨੀ ਰਾਏ ਨੇ ਆਪਣੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਮੌਨੀ ਆਪਣੇ ਦੋਸਤਾਂ ਨਾਲ ਸਵੀਮਿੰਗ ਪੂਲ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਮੌਨੀ ਨੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਲੋਕ ਬੈਸਟ ਹਨ। ਤੁਹਾਨੂੰ ਦੱਸ ਦੇਈਏ ਕਿ ਮੌਨੀ 10 ਸਾਲ ਪਹਿਲਾਂ 'ਕਿਉਂ ਕਿ ਸਾਸ ਭੀ ਕਬੀ ਬਹੁ ਥੀ' ਵਰਗੇ ਸ਼ੋਅ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਮੌਨੀ ਜਲਦ ਹੀ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਨਾਲ ਡੈਬਿਊ ਕਰਨ ਜਾ ਰਹੀ ਹੈ।

Punjabi Bollywood Tadka


Tags: Mouni Roy Instagram Celebrate Swimming Pool TV Actress