FacebookTwitterg+Mail

Pics : ਏਅਰਪੋਰਟ 'ਤੇ ਗਲੈਮਰਸ ਲੁੱਕ 'ਚ ਨਜ਼ਰ ਆਈ ਮੌਨੀ ਰਾਏ

mouni roy
11 September, 2018 07:17:10 PM

ਮੁੰਬਈ (ਬਿਊਰੋ)— ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਮੌਨੀ ਰਾਏ ਅਕਸਰ ਆਪਣੇ ਸਟਾਈਲ ਕਰਕੇ ਚਰਚਾ 'ਚ ਰਹਿੰਦੀ ਹੈ। ਮੌਨੀ ਹਰ ਵਾਰ ਆਪਣੇ ਨਵੇਂ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੰਦੀ ਹੈ।

   ਮੌਨੀ ਰਾਏ ਹੌਟ ਪਿਕਸ ਡਾਊਨਲੋਡ 

 

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download
ਹਾਲ ਹੀ 'ਚ ਮੌਨੀ ਰਾਏ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਏਅਰਪੋਰਟ 'ਤੇ ਮੌਨੀ ਦਾ ਸਫੈਦ ਡਰੈੱਸ 'ਚ ਗਲੈਮਰਸ ਲੁੱਕ ਦੇਖਣਯੋਗ ਸੀ। ਮੌਨੀ ਦਾ ਇਹ ਅੰਦਾਜ਼ ਉੱਥੇ ਮੌਜੂਦ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀ ਸੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਮੁੰਬਈ ਏਅਰਪੋਰਟ 'ਤੇ ਪਹੁੰਚੀ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download
ਮੌਨੀ ਦੀ ਆਉਣ ਵਾਲੀ ਫਿਲਮ ਬਾਰੇ ਗੱਲ ਕਰੀਏ ਤਾਂ ਉਹ ਜਲਦ ਹੀ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਆਯਾਨ ਮੁਖਰਜੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ 'ਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਅੱਕੀਨੇਨੀ ਨਾਗਾਰਜੁਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo downloadPunjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download


Tags: Mouni Roy Glamour Airport Gold Brahmastra TV Actress

Edited By

Kapil Kumar

Kapil Kumar is News Editor at Jagbani.