FacebookTwitterg+Mail

ਸਲਮਾਨ ਨਾਲ ਫਲਰਟ ਕਰਨ ਵਾਲੀ 'ਨਾਗਿਨ' ਦਾ ਪ੍ਰੇਮੀ ਨਾਲ ਹੋਇਆ ਬ੍ਰੇਕਅੱਪ, ਇਹ ਹੈ ਸਬੂਤ!!

mouni roy breaksup with mohit raina
14 September, 2017 10:53:03 AM

ਮੁੰਬਈ— ਟੀ. ਵੀ. ਇੰਡਸਟਰੀ ਦਾ ਸਭ ਤੋਂ ਮਸ਼ਹੂਰ ਕੱਪਲ ਮੋਹਿਤ ਰੈਨਾ ਅਤੇ ਮੌਨੀ ਰਾਏ ਦੇ ਪ੍ਰਸ਼ੰਸਕਾਂ ਲਈ ਇਕ ਸ਼ਾਕਿੰਗ ਖਬਰ ਸਾਹਮਣੇ ਆਈ ਹੈ। ਰਿਪੋਰਟਜ਼ ਮੁਤਾਬਕ ਦੋਹਾਂ ਦੇ ਰਿਲੇਸ਼ਨਸ਼ਿੱਪ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਖਬਰਾਂ ਤਾਂ ਇੱਥੇ ਤੱਕ ਆ ਰਹੀਆਂ ਹਨ ਕਿ ਦੋਹਾਂ ਦਾ ਬ੍ਰੇਕਅੱਪ ਵੀ ਹੋ ਗਿਆ ਹੈ। ਇਸ ਦਾ ਸਬੂਤ ਇਹ ਹੈ ਕਿ ਅੱਜ-ਕੱਲ੍ਹ ਇਨ੍ਹਾਂ ਦੋਹਾਂ ਨੇ ਇਕ-ਦੂਜੇ ਨੂੰ ਇੰਸਟਾਗਰਾਮ ਅਤੇ ਟਵਿੱਟਰ ਤੋਂ ਅਣਫਾਲੋ ਕਰ ਦਿੱਤਾ ਹੈ।'' ਜਿਵੇਂ ਦੀ ਤੁਹਾਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਤੱਕ ਮੌਨੀ ਅਤੇ ਮੋਹਿਤ ਇਕ-ਦੂਜੇ ਨੂੰ ਟੈਗ ਕਰਦੇ ਹੋਏ ਕਈ ਵਾਰ ਟਵੀਟਸ ਵੀ ਕਰਦੇ ਸਨ। ਮੌਨੀ ਨੇ ਕਈ ਵਾਰ ਦੋਹਾਂ ਦੇ ਨਾਲ 'ਚ ਪਿਕਚਰਜ਼ ਵੀ ਆਪਣੇ ਸੋਸ਼ਲ ਹੈਂਡਲ 'ਤੇ ਸ਼ੇਅਰ ਕੀਤੀ ਸੀ ਪਰ ਹੁਣ ਪੁਰਾਣੀਆਂ ਤਸਵੀਰਾਂ ਨੂੰ ਡਿਲੀਟ ਕਰ ਦਿੱਤੀਆਂ ਹਨ। ਕਿਹਾ ਜਾ ਰਿਹਾ ਹੈ ਕਿ ਮੌਨੀ ਦੇ ਬਾਲੀਵੁੱਡ ਡੈਬਿਊ ਤੋਂ ਹੀ ਮੌਨੀ ਅਤੇ ਮੋਹਿਤ ਵਿਚਕਾਰ ਦੂਰੀਆਂ ਵੱਧਣੀਆਂ ਸ਼ੁਰੂ ਹੋ ਗਈ। ਰਿਪੋਰਟਜ਼ ਮੁਤਾਬਕ ਜਦੋਂ ਅਕਸ਼ੇ ਕੁਮਾਰ ਦੇ ਨਾਲ ਮੌਨੀ ਨੂੰ ਫਿਲਮ 'ਗੋਲਡ' 'ਚ ਹੀਰੋਇਨ ਦਾ ਰੋਲ ਆਫਰ ਹੋਇਆ ਹੈ ਤਾਂ ਹੀ ਇਹ ਸਮੱਸਿਆ ਸ਼ੁਰੂ ਹੋਈ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਉਂਝ ਟੀ.ਵੀ. ਇੰਡਸਟਰੀ ਦਾ ਇਹ ਜਿਵੇਂ ਟਰੈਂਡ ਜਿਹਾ ਬਣਦਾ ਜਾ ਰਿਹਾ ਹੈ ਕਿ ਜਿਸ  ਵੀ ਸਿਤਾਰਿਆਂ ਨੂੰ ਫਿਲਮਾਂ 'ਚ ਕੰਮ ਮਿਲ ਰਿਹਾ ਹੈ, ਉਹ ਆਪਣੇ ਪੁਰਾਣੇ ਸਾਥੀ ਨਾਲ ਬ੍ਰੇਕਅੱਪ ਕਰ ਲੈ ਰਿਹਾ ਹੈ। ਇਸ ਦੇ ਪਹਿਲੇ ਟੀ. ਵੀ. ਦੇ ਸਭ ਤੋਂ ਮਸ਼ਹੂਰ ਮਸ਼ਹੂਰ ਕੱਪਲਜ਼ ਰਹੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ ਵਿਚਕਾਰ ਵੀ ਕੁਝ ਅਜਿਹਾ ਹੀ ਹੋਇਆ ਸੀ। ਸੁਸ਼ਾਂਤ ਨੂੰ ਫਿਲਮਾਂ 'ਚ ਕੰਮ ਮਿਲਦੇ ਹੀ ਅੰਕਿਤਾ ਦੇ ਨਾਲ ਉਨ੍ਹਾਂ ਦੇ ਬ੍ਰੇਕਅੱਪ ਦੀ ਖਬਰ ਆ ਗਈ। ਦੱਸਣਯੋਗ ਹੈ ਕਿ ਮੋਹਿਤ ਨੇ ਇਕ ਵੈਬਸਾਈਟ ਨਾਲ ਗੱਲਬਾਤ 'ਚ ਮੌਨੀ ਨਾਲ ਹੋਏ ਬ੍ਰੇਕਅੱਪ ਦੀਆਂ ਖਬਰਾਂ 'ਤੇ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ, ''ਮੈਂ ਅੱਜ ਤੱਕ ਆਪਣੇ ਨਿੱਜੀ ਲਾਈਫ 'ਤੇ ਕਦੀ ਗੱਲ ਨਹੀਂ ਕੀਤੀ ਹੈ। ਪਲੀਜ਼ ਤੁਸੀਂ ਮੇਰੀ ਨਿੱਜਤਾ ਦਾ ਆਦਰ ਕਰੀਏ।

Punjabi Bollywood Tadka


Tags: Tv celebrityMouni royBreaksupMohit rainaGoldਮੋਹਿਤ ਰੈਨਾਮੌਨੀ ਰਾਏ ਬ੍ਰੇਕਅੱਪ