FacebookTwitterg+Mail

ਮੌਨੀ ਰਾਏ ਨੇ ਆਪਣੇ ਇਸ ਸਪੈਸ਼ਲ ਵਨ ਨਾਲ ਮਨਾਈ ਦੀਵਾਲੀ, ਤਸਵੀਰਾਂ ਦੂਰ ਕਰਨਗੀਆਂ ਸਾਰੇ ਭਰਮ

mouni roy celebratediwali with mohit raina
23 October, 2017 04:57:59 PM

ਮੁੰਬਈ(ਬਿਊਰੋ)— ਟੀ. ਵੀ. ਐਕਟਰ ਮੋਹਿਤ ਰੈਨਾ ਤੇ ਮੌਨੀ ਰਾਏ ਛੋਟੇ ਪਰਦੇ ਦੇ ਹੌਟ ਕੱਪਲਜ਼ 'ਚੋਂ ਇਕ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਦੋਹਾਂ ਦੇ ਬ੍ਰੇਕਅੱਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ। ਹੁਣ ਇਨ੍ਹਾਂ ਸਾਰੀਆਂ ਖਬਰਾਂ 'ਤੇ ਬ੍ਰੇਕ ਲਗਾਉਣ ਲਈ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

 

A post shared by Sohspeakstyle (@sohannasinha) on

ਇਹ ਤਸਵੀਰਾਂ ਦੀਵਾਲੀ ਮੌਕੇ ਦੀਆਂ ਹਨ। ਇਨ੍ਹਾਂ 'ਚੋਂ ਮੌਨੀ ਰਾਏ ਟੀ. ਵੀ. ਦੇ ਆਪਣੇ ਦੂਜੇ ਸਾਥੀਆਂ ਨਾਲ ਪਾਰਟੀ ਕਰਦਾ ਨਜ਼ਰ ਆ ਰਹੀ ਹੈ। ਮੋਹਿਤ ਆਪਣੀ ਵਧੀ ਹੋਈ ਦਾੜ੍ਹੀ 'ਚ ਕਾਫੀ ਹੈਂਡਸਮ ਲੱਗ ਰਹੇ ਹਨ, ਤਾਂ ਉੱਥੇ ਮੌਨੀ ਰਾਏ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਨਾਲ ਕਹਿਰ ਢਾਹ ਰਹੀ ਹੈ।

 

A post shared by Sohspeakstyle (@sohannasinha) on

ਇਨ੍ਹਾਂ ਤਸਵੀਰਾਂ ਤੋਂ ਸਾਫ ਹੈ ਕਿ ਦੋਹਾਂ 'ਚ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ। ਜ਼ਿਕਰਯੋਗ ਹੈ ਕਿ ਮੋਹਿਤ ਟੀ. ਵੀ. ਸ਼ੋਅ 'ਦੇਵੋਂ ਕੇ ਦੇਵ ਮਹਾਦੇਵ' 'ਚ ਭਗਵਾਨ ਸ਼ਿਵ ਦੇ ਰੋਲ 'ਚ ਨਜ਼ਰ ਆਏ ਸਨ। ਉੱਥੇ ਮੌਨੀ ਉਨ੍ਹਾਂ ਨਾਲ ਆਦੀ ਸ਼ਕਤੀ ਦੇ ਕਿਰਦਾਰ 'ਚ ਨਜ਼ਰ ਆਈ ਸੀ।

 

A post shared by Sohspeakstyle (@sohannasinha) on

ਇਨ੍ਹਾਂ ਦੋਹਾਂ ਦੀ ਆਨਸਕ੍ਰੀਨ ਕੈਮਿਸਟਰੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਸੀ।

 

A post shared by mon (@imouniroy) on

 

 

A post shared by mon (@imouniroy) on

 


Tags: Mouni royCelebrateDiwaliMohit rainaDevon ka dev mahadevInstagramTV celebrity ਮੋਹਿਤ ਰੈਨਾਮੌਨੀ ਰਾਏ