FacebookTwitterg+Mail

ਮੌਨੀ ਰਾਏ ਨੇ ਕਾਤਿਲ ਅਦਾਵਾਂ ਨਾਲ ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ

mouni roy instagram pictures
06 May, 2019 10:29:17 AM

ਮੁੰਬਈ (ਬਿਊਰੋ)— ਮੌਨੀ ਰਾਏ ਆਪਣੇ ਖੂਬਸੂਰਤ ਲੁੱਕ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ।

   ਮੌਨੀ ਰਾਏ ਐਚਡੀ ਇਮੇਜ਼ ਵਾਲਪੇਪਰ

Punjabi Bollywood Tadka,mouni roy image hd photo wallpaper pics gallery download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾ ਰਹੇ ਹਨ। ਮੌਨੀ ਰਾਏ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka,mouni roy image hd photo wallpaper pics gallery download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮੌਨੀ ਰਾਏ ਕਈ ਵਾਰ ਆਪਣੀਆਂ ਅਜਿਹੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਉਸ ਦਾ ਖੂਬਸੂਰਤ ਲੁੱਕ ਹਮੇਸ਼ਾ ਹੀ ਫੈਨਜ਼ ਨੂੰ ਦੀਵਾਨਾ ਬਣਾਉਂਦਾ ਹੈ।

   ਮੌਨੀ ਰਾਏ ਇਮੇਜ਼ ਗੈਲਰੀ ਡਾਊਨਲੋਡ 

Punjabi Bollywood Tadka,mouni roy image hd photo wallpaper pics gallery download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦੇਈਏ ਕਿ ਮੌਨੀ ਰਾਏ ਨੇ 'ਗੋਲਡ' ਫਿਲਮ ਨਾਲ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕੀਤੀ ਸੀ। ਬਾਕਸ ਆਫਿਸ ਉੱਤੇ ਫਿਲਮ ਦੀ ਸਫਲਤਾ ਤੋਂ ਬਾਅਦ ਮੌਨੀ ਰਾਏ ਦੀ ਝੋਲੀ 'ਚ ਕਈ ਹੋਰ ਵੱਡੇ ਪ੍ਰੋਜੈਕਟ ਆ ਗਏ ਹਨ।
Punjabi Bollywood Tadka,mouni roy image hd photo wallpaper pics gallery download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਇਸ ਤੋਂ ਪਹਿਲਾ ਮੌਨੀ ਰਾਏ 'ਨਾਗਿਨ' 'ਚ ਨਾਗਿਨ ਦਾ ਕਿਰਦਾਰ ਨਿਭਾ ਕੇ ਫੈਨਜ਼ ਦੇ ਦਿਲਾਂ 'ਚ ਖਾਸ ਪਛਾਣ ਬਣਾ ਚੁੱਕੀ ਹੈ।

   ਮੌਨੀ ਰਾਏ ਹੌਟ ਪਿਕਸ ਗੈਲਰੀ

Punjabi Bollywood Tadka,mouni roy image hd photo wallpaper pics gallery download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,mouni roy image hd photo wallpaper pics gallery download,ਮੌਨੀ ਰਾਏ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
 


Tags: Mouni RoyInstagram PicturesAkshay KumarGoldNaagin 1Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.