FacebookTwitterg+Mail

B'Day Spl: 18 ਸਾਲ ਦੀ ਉਮਰ ’ਚ ਹੀ ਗਰਭਵਤੀ ਹੋ ਗਈ ‘ਮੌਸਮੀ ਚੈਟਰਜ਼ੀ’

moushumi chatterjee
26 April, 2019 02:46:58 PM

ਮੁੰਬਈ(ਬਿਊਰੋ)— ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਮੌਸਮੀ ਚੈਟਰਜ਼ੀ ਅੱਜ ਆਪਣਾ 71ਵਾਂ ਜਨਮਦਿਨ ਮਨਾ ਰਹੀ ਹੈ। ਮੌਸਮੀ ਦਾ ਜਨਮ ਅੱਜ ਦੇ ਦਿਨ 26 ਅਪ੍ਰੈਲ 1948 'ਚ ਕਲੱਕਤਾ 'ਚ ਹੋਇਆ ਸੀ। ਮੌਸਮੀ ਚੈਟਰਜ਼ੀ ਨੇ ਘੱਟ ਉਮਰ 'ਚ ਹੀ ਨਿਰਮਾਤਾ ਜਯੰਤ ਮੁਰਖਜ਼ੀ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀਆਂ ਦੋ ਧੀਆਂ ਹੋਈਆਂ। ਪਹਿਲੀ ਧੀ ਦੇ ਜਨਮ ਸਮੇਂ ਉਨ੍ਹਾਂ ਦੀ ਉਮਰ ਸਿਰਫ 18 ਸਾਲ ਦੀ ਸੀ। ਮੌਸਮੀ ਨੇ ਵਿਆਹ ਤੋਂ ਬਾਅਦ ਹੀ ਹਿੰਦੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੌਸਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1972 'ਚ ਆਈ ਫਿਲਮ 'ਕੱਚੇ ਧਾਗੇ' ਨਾਲ ਕੀਤੀ। ਇਸ ਤੋਂ ਬਾਅਦ ਮੌਸਮੀ ਨੇ ਬਾਲੀਵੁੱਡ ਜਗਤ ਨੂੰ ਕਈ ਫਿਲਮਾਂ ਦਿੱਤੀਆਂ ਜੋ ਕਾਫੀ ਹਿੱਟ ਰਹੀਆਂ।

 ਮੌਸਮੀ ਚੈਟਰਜ਼ੀ ਬਰ੍ਥਡੇ ਸਪੈਸ਼ਲ ਪਿਕਸ

Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download
ਮਨੋਜ ਕੁਮਾਰ ਦੀ ਫਿਲਮ 'Roti Kapada Aur Makaan' ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮਾਂ 'ਚੋਂ ਇਕ ਰਹੀ। ਇਸ ਫਿਲਮ 'ਚ ਮੌਸਮੀ ਨੂੰ ਇਕ ਅਜਿਹਾ ਸੀਨ ਕਰਨ ਨੂੰ ਮਿਲਿਆ ਜਿਸ ਕਾਰਨ ਉਹ ਪੂਰੀ ਰਾਤ ਰੋਂਦੀ ਹੀ ਰਹੀ।
Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download

   ਛੋਟੀ ਉਮਰ 'ਚ ਹੋ ਗਿਆ ਸੀ ਮੌਸਮੀ ਚੈਟਰਜ਼ੀ ਦਾ ਵਿਆਹ 

ਫਿਲਮ 'ਚ ਮੌਸਮੀ ਨਾਲ ਰੇਪ ਸੀਨ ਸ਼ੂਟ ਹੋਣਾ ਸੀ। ਉਸ ਸਮੇਂ ਮੌਸਮ ਗਰਭਵਤੀ ਸੀ ਅਤੇ ਸਿਹਤ ਵੀ ਠੀਕ ਨਹੀਂ ਸੀ। ਇਸ ਲਈ ਮੌਸਮੀ ਇਸ ਗੱਲ ਨੂੰ ਲੈ ਕੇ ਦੁੱਖੀ ਸੀ ਕਿ ਆਖਿਰ ਇਹ ਰੇਪ ਸੀਨ ਸ਼ੂਟ ਕਿਵੇਂ ਕਰੇਗੀ।ਇਸ ਫਿਲਮ ਦਾ ਸੀਨ ਵੀ ਬਹੁਤ ਜ਼ਰੂਰੀ ਸੀ, ਜਿਸ ਕਰਕੇ ਉਹ ਮਨਾ ਵੀ ਨਹੀਂ ਕਰ ਸਕਦੀ ਸੀ।
Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download
ਇਸ ਲਈ ਮੌਸਮੀ ਨੇ ਨਾ ਚਾਹੁੰਦੇ ਵੀ ਇਹ ਇਸ ਸੀਨ ਲਈ ਤਿਆਰੀ ਕੀਤੀ। ਗੌਦਾਮ 'ਚ ਗੁੰਡਿਆਂ ਨਾਲ ਸ਼ੂਟ ਕੀਤੇ ਇਸ ਸੀਨ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੋ ਗਈ ਸੀ। ਜਿਵੇਂ ਹੀ ਇਹ ਸੀਨ ਸ਼ੂਟ ਹੋਇਆ ਤਾਂ ਨਿਰਦੇਸ਼ਕ ਵਲੋਂ ਕਾਫੀ ਪਸੰਦ ਕੀਤਾ ਗਿਆ। ਪਰ ਮੌਸਮੀ ਘਰ ਜਾ ਕੇ ਰਾਤ ਭਰ ਕਾਫੀ ਰੋਈ।
Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download
ਮੌਸਮੀ ਦੀ ਇੰਨੀ ਹਾਲਤ ਵਿਗੜ ਗਈ ਸੀ ਕਿ ਫਿਲਮ ਦਾ ਜੋ ਗੀਤ ਮੌਸਮੀ 'ਤੇ ਫਿਲਮਾਇਆ ਜਾਣਾ ਸੀ ਉਹ ਫਿਰ ਬਾਅਦ 'ਚ ਜੀਨਤ ਅਮਾਨ 'ਤੇ ਫਿਲਮਾਇਆ ਗਿਆ। ਹਾਲਾਂਕਿ ਮੌਸਮੀ ਚੈਟਰਜ਼ੀ ਦੀ ਮੰਨੀਏ ਤਾਂ ਉਨ੍ਹਾਂ ਦੇ ਗਰਭਵਤੀ ਹੋਣ ਕਾਰਨ ਉਸ ਗਾਣੇ ਲਈ ਜੀਨਤ ਨੂੰ ਲਿਆ ਗਿਆ ਸੀ।
Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download

Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download

Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download

Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download

Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download

Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download

Punjabi Bollywood Tadka,ਮੌਸਮੀ ਚੈਟਰਜ਼ੀ ਇਮੇਜ਼ ਐਚਡੀ ਫੋਟੋ ਡਾਊਨਲੋਡ,moushumi chatterjee image hd photo download


Tags: Moushumi ChatterjeeAnuraagManzilAngoorBenaamFilm Star Birthdayਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.